ਕੌਂਸਲਰ ਮਨਜੀਤ ਕੌਰ ਅਤੇ ਹਲਕਾ ਇੰਚਾਰਜ ਕੈਂਟ ਰਾਜਵਿੰਦਰ ਕੌਰ ਥਿਆੜਾ ਨੇ ਖਾਬਰਾ ਵਿਖੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ।

ਜਲੰਧਰ ਅੱਜ ਮਿਤੀ ਅਗਸਤ 1ਅਗਸਤ (ਸੋਨੂੰ) : ਵਾਰਡ ਨੰਬਰ 39 ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ ਕੌਂਸਲਰ ਮਨਜੀਤ ਕੌਰ ਅਤੇ ਹਲਕਾ ਇੰਚਾਰਜ ਕੈਂਟ ਰਾਜਵਿੰਦਰ ਕੌਰ ਥਿਆੜਾ ਜਿਹੜੇ ਇੰਪੂਰਨ ਟਰਸਟ ਦੇ ਵੀ ਚੇਅਰਮੈਨ ਨੇ ਅੱਜ ਵਾਰਡ ਨੰਬਰ 39 ਇਲਾਕਾ ਖਾਬਰਾ ਪਹੁੰਚ ਕੇ ਵਾਟਰ ਸਪਲਾਈ ਸੀਵਰੇਜ ਅਤੇ ਇੰਟਰਲੋਕ ਟਾਈਲਾਂ ਕੰਮ ਸ਼ੁਰੂ ਕਰਵਾਇਆ ਗਿਆ ਜੋ ਕਈ ਸਾਲਾਂ ਤੋਂ ਰੁਕੇ ਹੋਏ ਸਨ ਕੌਂਸਲਰ ਬਣਦੇ ਸੀ ਮਨਜੀਤ ਕੌਰ ਪਤਨੀ ਲੱਕੀ ਦਾਦਰਾ ਤੋੜ ਭੱਜ ਕਰਕੇ ਨਗਰ ਨਿਗਮ ਪਾਸ ਕਰਾ ਕੇ ਅੱਜ ਦਿਨ ਵੀਰਵਾਰ ਦੁਪਹਿਰ ਵੇਲੇ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਇਲਾਕਾ ਨਿਵਾਸੀ ਹਾਜ਼ਰ ਸਨ ਮੈਡਮ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕੈਂਟ ਹਲਕੇ ਚ ਕਿਸੇ ਵੀ ਵਾਰਡ ਵਿੱਚ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਅਤੇ ਵਿਕਾਸ ਦੇ ਕੰਮਾਂ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਲੋਕਾਂ ਨੇ ਧੰਨਵਾਦ ਕੀਤਾ ਮੈਡਮ ਰਾਜਵਿੰਦਰ ਕੌਰ ਖਿਆੜਾ ਦਾ ਅਤੇ ਕੌਂਸਲਰ ਮਨਜੀਤ ਕੌਰ ਅਤੇ ਲੱਕੀ ਦਾਦਰਾ ਦਾ ਜਿਨਾਂ ਨੇ ਲੋਕਾਂ ਦੀ ਸਮੱਸਿਆ ਵੇਖਦੇ ਹੋਏ ਕੰਮ ਸ਼ੁਰੂ ਕਰਾਇਆ ਗਿਆ ਇਸ ਮੌਕੇ ਤੇ ਰੋਕੀ ਖਾਬਰਾ ਪੱਡਾ ਭੋਲਾ ਪ੍ਰਧਾਨ ਅਤੇ ਇਲਾਕਾ ਨਿਵਾਸੀ ਆਦੇ ਸਨ ਵਾਰਡ ਨੰਬਰ 39 ਦੇ ਲੋਕ ਵੀ ਹਾਜ਼ਰ ਸਨ ।

22

Share News

Login first to enter comments.

Related News

Number of Visitors - 83735