ਬਹੁਤ ਦੇਰ ਤੋਂ ਚੱਲ ਰਹੀਆਂ ਹਨ ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ।
ਜਲੰਧਰ ਅੱਜ ਮਿਤੀ 29 ਜੁਲਾਈ (ਸੋਨੂੰ) : ਜਲੰਧਰ ਦੇ ਪਿੰਡ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੂਤਰਾਂ ਦੱਸਣ ਯੋਗ ਪਤਾ ਲੱਗਾ ਹੈ ਕਿ ਜਲੰਧਰ ਦੇ ਸਾਬਕਾ ਰਹੇ ਮੰਤਰੀ ਅਤੇ ਮੌਜੂਦਾ ਵਿਧਾਇਕ ਹਾਕੀ ਪਲੇਅਰ ਦੇ ਹੱਥ ਵਿੱਚ ਆ ਸਕਦੀ ਹੈ ਪੰਜਾਬ ਦੀ ਕਾਂਗਰਸ ਦੀ ਕਮਾਂਡ ਸੂਤਰਾਂ ਮੁਤਾਬਿਕ ਪੰਜਾਬ ਦੇ ਰਾਜਾ ਵੜਿੰਗ ਸੰਸਦ ਬਣ ਗਏ ਨੇ ਉਹਨਾਂ ਦੇ ਵੀ ਜਿਵੇਂ ਆਪਣੇ ਹਲਕਿਆਂ ਚ ਵੀ ਹੁੰਦੇ ਹੈ ਇਸ ਕਾਰਨ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਕੁਝ ਵੀ ਨੇ ਤੱਕ ਹੀ ਨਵੇਂ ਬਣ ਜਾਵਣਗੇ ਇਸ ਤਰਾਂ ਲੱਗ ਰਿਹਾ ਹੈ ਕਿ ਜੋ ਹਾਕੀ ਪਲੇਅਰ ਅੱਜ ਕੱਲ ਸੁਰਖੀਆਂ ਚ ਹੈ ਪੰਜਾਬ ਦੇ ਇਥੇ ਜਾਂ ਹੋਰ ਮਸਲਿਆਂ ਵਿੱਚ ਅਖਬਾਰਾਂ ਰਾਹੀਂ ਸ਼ਹਿਰ ਰਹਿ ਰਿਹਾ ਹੈ ਸੂਤਰਾਂ ਮੁਤਾਬਿਕ ਪੰਜਾਬ ਦੀ ਕਮਾਂਡ ਹੁਣ ਜਲੰਧਰ ਤੋਂ ਚਲੇਗੀ ਅਤੇ ਇਹਦੇ ਨਾਲ ਜਿਲਾ ਪ੍ਰਧਾਨ ਵੀ ਨਵੇਂ ਬਣੇ ਸ਼ਾਇਦ ਪਹਿਲੇ ਉਪਰਲੀ ਲੋਭੀ ਬਦਲੀ ਜਾਵੇਗੀ ਅਲੱਗ ਅਲੱਗ ਪ੍ਰਦੇਸ਼ਾਂ ਦੇ ਪ੍ਰਧਾਨ ਨਵੇਂ ਬਣਨਗੇ ਉਹਨਾਂ ਤੋਂ ਬਾਅਦ ਜਿਲੇ ਪ੍ਰਧਾਨ ਕਮੇਟੀ ਨਿਯੁਕਤ ਹੋਣਗੇ ਚਲੋ ਸਮਾਂ ਹੀ ਦੱਸੇਗਾ ਕਮਾਂਡ ਪਲੇਅਰ ਹੱਥਾਂ ਦੀ ਆਉਂਦੀ ਹੈ ਜਾਂ ਕਿਸੇ ਹੋਰ ਦੇ ਹੱਥ । ਸਾਡੇ ਸੂਤਰਾਂ ਅਨੁਸਾਰ ਤਾਂ ਜਲੰਧਰ ਤੋਂ ਹੀ ਪੂਰਾ ਪੰਜਾਬ ਕਾਂਗਰਸ ਪਾਰਟੀ ।
Login first to enter comments.