ਕਬੱਡੀ ਕੱਪ ਵਿੱਚ ਪੰਜਾਬ ਦੇ ਉੱਗੇ ਖਿਡਾਰੀ ਹਿੱਸਾ ਲੈਣਗੇ ।
ਜਲੰਧਰ ਅੱਜ ਮਿਤੀ 29 ਜੁਲਾਈ (ਸੋਨੂੰ) : ਕੋਟ ਕਰਾਰ ਖਾਂ ਕਬੱਡੀ ਕੱਪ 5 ਅਗਸਤ ਦਿਨ ਮੰਗਲਵਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦੱਸਿਆ ਹੈ ਕਿ ਕਬੱਡੀ ਕੱਪ ਵਿੱਚ ਪੰਜਾਬ ਦੇ ਉੱਗੇ ਖਿਡਾਰੀ ਖੇਡ ਰੇਡ ਪਾਉਣਗੇ ਉਹਨਾਂ ਦੇ ਨਾਲ ਸੋਨੂ ਚੌਹਾਨ ਗੁਰਸੇਵਕ ਸਿੰਘ ਗਿੱਲ ਕਾਲਾ ਬੰਗੜ ਨਵੀਸ ਅਲੀ ਮੋਮੀਨ ਹੁਸੈਨ ਮਨੂ ਚੋਪੜਾ ਕਬੱਡੀ ਖੇਡ ਮੇਲੇ ਵਿੱਚ ਦੂਰੋਂ ਦੂਰੋਂ ਸੰਗਤਾਂ ਆਣਗੀਆਂ ਉਹਨਾਂ ਦਾ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਕਿਹਾ ਹੈ ਕਿ ਕਬੱਡੀ ਕੱਪ ਜਾਂ ਫਿਰ ਖੇਡ ਮੇਲੇ ਸਭਿਆਚਾਰਕ ਮੇਲੇ ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਿੱਖਿਆ ਦਿੰਦਾ ਹੈ ਇਹਨਾਂ ਨਾਲ ਬੱਚੇ ਅਤੇ ਨੌਜਵਾਨ ਖੇਡਾਂ ਵਿੱਚ ਹਿੱਸਾ ਲੈਂਦੇ ਨੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਪ੍ਰੇਰਨਾ ਮਿਲਦੀ ਹੈ |
Login first to enter comments.