ਸ਼ਹੀਦ ਊਧਮ ਸਿੰਘ ਨਗਰ ਵਾਸੀ ਮਹਿਲਾਵਾਂ ਨੇ ਨਗਰ ਨਿਗਮ ਕਮਿਸ਼ਨਰ ਦੇ ਨਾਮ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ : ਵੀਨਾ ਵਰਮਾ
ਜਲੰਧਰ ਅੱਜ ਮਿਤੀ 28 ਜੁਲਾਈ (ਸੋਨੂੰ) : ਨਗਰ ਨਿਗਮ ਲੰਮਾ ਚੌਕ ਵਾਰਡ ਨੰਬਰ ਚਾਰ ਕਲੋਨੀਆਂ ਦੇ ਹਾਲਾਤ ਬਹੁਤ ਮਾੜੇ ਲੋਕਾਂ ਨੇ ਵਾਰਡ ਨੰਬਰ 4 ਦੇ ਕੌਂਸਲਰ ਜਗੀਰ ਸਿੰਘ ਨੂੰ ਵੀ ਕਈ ਵਾਰ ਸਮੱਸਿਆ ਬਾਰੇ ਦੱਸਿਆ ਹੈ ਪਰ ਹੱਲ ਨਹੀਂ ਹੋ ਰਿਹਾ ਪਿੱਛੇ ਜੇ ਸ਼ਹੀਦ ਊਧਮ ਸਿੰਘ ਨਗਰ ਵਾਸੀ ਮਹਿਲਾਵਾਂ ਨੇ ਨਗਰ ਨਿਗਮ ਕਮਿਸ਼ਨਰ ਦੇ ਨਾਮ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਇਲਾਕੇ ਦੇ ਸੋਸ਼ਲ ਵਰਕਰ ਵੀਨਾ ਵਰਮਾ ਨੇ ਦੱਸਿਆ ਹੈ ਕਿ ਪਿਛਲੇ 20 ਦਿਨਾਂ ਤੋਂ ਕਲੋਨੀ ਵਿੱਚ ਸੀਵਰੇਜ ਜਾਮ ਹੈ ਛੋਟੇ ਛੋਟੇ ਬੱਚੇ ਕਾਈ ਜੰਮਣ ਨਾਲ ਸੱਟਾਂ ਲੱਗ ਜਾਂਦੀਆਂ ਨੇ ਨਜ਼ਦੀਕੀ ਧਾਰਮਿਕ ਸਥਾਨ ਹੈ ਲੋਕਾਂ ਨੇ ਮੰਦਰ ਗੁਰਦੁਆਰੇ ਜਾਣਾ ਹੁੰਦਾ ਪਰ ਨਗਰ ਨਿਗਮ ਵੱਲੋਂ ਮੰਗ ਪੱਤਰ ਤੋਂ ਬਾਅਦ ਵੀ ਧਿਆਨ ਨਹੀਂ ਕੀਤਾ ਗਿਆ ਗਲੀਆਂ ਵਿੱਚ ਪਾਣੀ ਇਸ ਤਰਾਂ ਖੜਾ ਹੈ ਜਿਸ ਤਰਾਂ ਨਹਿਰ ਚਲਦੀ ਹੋਵੇ ਨਗਰ ਨਿਗਮ ਵੋਟਾਂ ਵੇਲੇ ਐਮਐਲਏ ਐਮਪੀ ਜਾਂ ਫਿਰ ਕੌਂਸਲਰ ਬਣਨ ਵਾਲੇ ਹੱਥ ਜੋੜਦੇ ਨੇ ਪਰ ਵੋਟਾਂ ਤੋਂ ਬਾਅਦ ਸਾਰੇ ਭੁੱਲ ਜਾਂਦੇ ਨੇ ਵੀਨਾ ਵਰਮਾ ਨੇ ਕਿਹਾ ਹੈ ਕਿ ਜੇਕਰ ਮੰਗਲਵਾਰ ਤੱਕ ਸੀਵਰੇਜ ਸਫਾਈ ਨਾ ਹੋਈ ਤਾਂ ਬੁੱਧਵਾਰ ਨੂੰ 12 ਵਜੇ ਮੇਅਰ ਵਨੀਤ ਧੀਰ ਨੂੰ ਮਿਲਣਗੇ ਅਤੇ ਆਪਣੀ ਕਲੋਨੀ ਸ਼ਹੀਦ ਊਧਮ ਸਿੰਘ ਨਗਰ ਸੀਵਰੇਜ ਸਮੱਸਿਆ ਨੂੰ ਵੀ ਹੱਲ ਕਰਵਾਉਣ ਲਈ ਮੰਗ ਪੱਤਰ ਦੇਣਗੇ ਨਗਰ ਨਿਗਮ ਪਹੁੰਚੇ ਸਨ ਉਹਨਾਂ ਦੇ ਨਾਲ ਇਲਾਕੇ ਦੀ ਔਰਤਾਂ ਰੀਤੂ ਸ਼ਰਮਾ ਰਜਨੀ ਬੱਬੂ ਪ੍ਰਿਅੰਕਾ ਮਨਸਾ ਦੇਵੀ ਗੁਰਮੀਤ ਕੌਰ ਪਲਵਿੰਦਰ ਇੰਦੂ ਦੇਵੀ ਨੀਤੂ ਗੀਤਾ ਰੰਬਾ ਰੋਮੀਲਾ ਪੁਸ਼ਮਿੰਦਰ ਕੌਰ ਇਲਾਕਾ ਨਿਵਾਸੀਆਂ ਨੇ ਸਮੱਸਿਆ ਬਾਰੇ ਦੱਸਿਆ ਹੈ ਵਾਰਡ ਨੰਬਰ ਚਾਰ ਦੇ ਹਾਲਾਤ ਬਹੁਤ ਖਰਾਬ ਹਨ ।
Login first to enter comments.