Saturday, 31 Jan 2026

ਸੜਕਾਂ ਦੇ ਕਿਨਾਰੇ ਜੋ ਜੋਗੀ ਬੈਰੀਗੇਟ ਲਗਾਏ ਗਏ ਨੇ ਇਹਨਾਂ ਦੇ ਨਾਲ ਜੰਗਲੀ ਘਾਸ ਬੂਟੀ ਉੱਗੀ ਹੋਈ ਹੈ : ਬਲਵੀਰ ਕੌਰ 

ਜਲੰਧਰ ਅੱਜ ਮਿਤੀ  27 ਜੁਲਾਈ (ਸੋਨੂੰ) : ਆਮ ਆਦਮੀ ਪਾਰਟੀ ਅਤੇ ਸੋਸ਼ਲ ਵਰਕਰ ਬਲਬੀਰ ਕੌਰ ਨੇ ਕਿਹਾ ਹੈ ਕਿ ਸੜਕਾਂ ਦੇ ਕਿਨਾਰੇ ਜੋ ਜੋਗੀ ਬੈਰੀਗੇਟ ਲਗਾਏ ਗਏ ਨੇ ਇਹਨਾਂ ਦੇ ਨਾਲ ਜੰਗਲੀ ਘਾਸ ਬੂਟੀ ਉੱਗੀ ਹੋਈ ਹੈ ਜਿਸ ਨਾਲ ਦੂਰੋਂ ਦਾ ਪਤਾ ਨਹੀਂ ਲੱਗਦਾ ਡਿਵਾਈ ਡਰ ਹੈ ਜਾਂ ਰੋਡ ਆਣ ਜਾਣ ਵਾਲੇ ਨੂੰ ਦਿੱਕਤ ਹੁੰਦੀ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਧਰ ਵੀ ਧਿਆਨ ਦੇਣ ਦੀ ਲੋੜ ਹੈ ਕੀ ਕੋਈ ਦੁਰਘਟਨਾ ਨਾ ਹੋਵੇ ਗੁਜਰਨ ਵਾਲੇ ਨੂੰ ਪਤਾ ਨਹੀਂ ਲੱਗਦਾ ਹੈ ਰੋਡ ਕਿੱਥੇ ਹੈ ਰਾਤ ਵੇਲੇ ਤਾਂ ਘਟਨਾ ਹੋਣ ਦਾ ਜਿਆਦਾ ਡਰ ਹੈ ਨਗਰ ਨਿਗਮ ਨੂੰ ਮਾਲੀ ਬੇਲ ਦਾਰ ਲਗਾ ਕੇ ਸਫਾਈ ਕਰਾਉਣੀ ਚਾਹੀਦੀ ਹੈ ਜਿਸ ਨਾਲ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |


145

Share News

Login first to enter comments.

Latest News

Number of Visitors - 136644