Thu, 06 Aug 2026
Post Details

ਸ਼ਹੀਦ ਬਾਬੂ ਲਾਭ ਸਿੰਘ ਨਗਰ ਕਈ ਗਲੀਆਂ ਵਿੱਚ ਗੰਦਾ ਪਾਣੀ ਘਰਾਂ ਵਿੱਚ ਸਪਲਾਈ ਹੋ ਰਿਹਾ ਹੈ : ਬਲਵੀਰ ਕੌਰ 

ਬਲਵੀਰ ਕੌਰ ਨੇ ਕਿਹਾ ਕਿ ਉਹ ਮੇਅਰ ਵਨੀਤ ਧੀਰ ਨੂੰ ਇਸ ਮਾਮਲੇ ਸੰਬੰਧੀ ਨਗਰ ਨਿਗਮ ਜਾ ਕੇ ਮੰਗ ਪੱਤਰ ਦੇਵੇਗੀ । 

ਅੱਜ ਮਿਤੀ ਦਸਮ 26 ਜੁਲਾਈ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਬਲਵੀਰ ਕੌਰ ਨੇ ਕਿਹਾ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਕਈ ਗਲੀਆਂ ਵਿੱਚ ਗੰਦਾ ਪਾਣੀ ਘਰਾਂ ਵਿੱਚ ਸਪਲਾਈ ਹੋ ਰਿਹਾ ਹੈ ਜੋ ਕਿ ਜੋ ਨਗਰ ਨਿਗਮ ਮੋਟਰਾਂ ਰਾਹੀਂ ਭੇਜਦਾ ਹੈ ਅਤੇ ਗੰਦਾ ਪਾਣੀ ਤਾਂ ਆਉਂਦਾ ਹੀ ਹੈ ਨਾਲ ਬਦਬੂ ਵੀ ਆਉਂਦੀ ਹੈ ਜਿਸ ਦੀ ਸ਼ਿਕਾਇਤ ਮੇਅਰ ਵਨੀਤ ਧੀਰ ਨੂੰ ਨਗਰ ਨਿਗਮ ਜਾ ਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਵਾਰਡ ਨੰਬਰ 61 ਆਉਣ ਵਾਲੀ ਪਰਸ਼ਾਨੀਆਂ ਵੀ ਦੱਸੀਆਂ ਜਾਣਗੀਆਂ | 

Comments

No comments yet.



Latest News

Number of Visitors - 192065