ਨਹਿਰ ਦੀ ਸਫ਼ਾਈ ਨਾਂ ਹੋਣ ਕਰਨ ਨਹਿਰ ਦੇ ਆਸ ਪਾਸ ਦੀ ਆਬਾਦੀ ਨੂੰ ਬਰਸਾਤ ਦੀ ਮਾਰ ਝੱਲਣੀ ਪੈ ਸਕਦੀ ਹੈ: ਕੁਸ਼ਲਿਆ ਦੇਵੀ
ਜਲੰਧਰ ਅੱਜ ਮਿਤੀ 24 ਜੁਲਾਈ (ਸੋਨੂੰ) : ਵਾਰਡ ਨੰਬਰ 61 ਗੁਰੂ ਨਾਨਕ ਨਗਰ ਸਮਾਜ ਸੇਵਕਾ ਕੁਸਲਿਆ ਦੇਵੀ ਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਨਹਿਰ ਦੀ ਸਫਾਈ ਨਹੀਂ ਕੀਤੀ ਗਈ ਬਰਸਾਤੀ ਮੌਸਮ ਹੈ ਇਸ ਕਾਰਨ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਆ ਸਕਦਾ ਹੈ ਪਿਛਲੇ ਕਈ ਸਾਲਾਂ ਤੋਂ ਨਹਿਰ ਦੀ ਸਫਾਈ ਕੀਤੀ ਜਾਂਦੀ ਸੀ ਪਰ ਇਸ ਵਾਰ ਗੰਦੇ ਨਾਲੇ ਦੀ ਸਫਾਈ ਨਹੀਂ ਕੀਤੀ ਗਈ, ਉਸ ਨਾਲ ਆਸ ਪਾਸ ਘਰਾਂ ਵਿੱਚ ਜੀਵ ਜੰਤੂ ਅਤੇ ਗੰਦਾ ਪਾਣੀ ਦੀ ਮਾਰ ਦਾ ਖ਼ਤਰਾ ਹੈ ।ਨਗਰ ਨਿਗਮ ਅਤੇ ਨਹਿਰੀ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਗੰਦੇ ਨਾਲੇ ਦੀ ਸਫਾਈ ਕਰਵਾਈ ਜਾਵੇ ਜਿੱਥੇ ਆਬਾਦੀ ਵਾਲੇ ਇਲਾਕੇ ਨੇ ਉਹ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਲੋਕਾਂ ਦੇ ਜਾਨ ਮਾਲ ਹੋ ਸਕਦਾ ਖ਼ਤਰਾ ।






Login first to enter comments.