ਬੰਦ ਕੀਤੇ ਗਏ ਡੰਪਾ ਤੇ ਕੂੜਾ ਸੁੱਟਣ ਤੋਂ ਰੋਕਣ ਲਈ ਪੁਲਿਸ ਮੁਲਾਜ਼ਮ ਸ਼ਾਮ 7 ਵਜੇ ਤੋਂ ਰਾਤ ਦੇ 2 ਵਜੇ ਤੱਕ ਡਿਊਟੀ ਦੇ ਰਹੇ ਹਨ ।
ਨਗਰ ਨਿਗਮ ਜਲੰਧਰ ਨੇ ਕੂੜਾ ਨਾਂ ਸੁੱਟਣ ਦਾ ਚੇਤਾਵਨੀ ਬੋਰਡ ਲਾਇਆ ।
ਜਲੰਧਰ ਅੱਜ ਮਿਤੀ 23 ਜੁਲਾਈ (ਸੋਨੂੰ) : ਨਗਰ ਨਿਗਮ ਦੁਆਰਾ ਜਿਹੜੇ ਕੂੜੇ ਡੰਪ ਦੋ ਬੰਦ ਕੀਤੇ ਗਏ ਨੇ ਜਿਸ ਵਿੱਚ ਪਲਾਜਾ ਚੌਂਕ ਅਤੇ ਖਾਲਸਾ ਸਕੂਲ ਨਕੋਦਰ ਰੋਡ ਉਥੇ ਡੰਪਾਂ ਤੇ ਪੁਲਿਸ ਲਗਾ ਦਿੱਤੀ ਗਈ ਹੈ ਪੁਲਿਸ ਮੁਲਾਜ਼ਮ ਸ਼ਾਮ 7 ਵਜੇ ਤੋਂ ਰਾਤ ਦੇ 2 ਵਜੇ ਤੱਕ ਡਿਊਟੀ ਦਿੰਦੇ ਨੇ ਜਦਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਨਗਰ ਨਿਗਮ ਦਾ ਕੋਈ ਵੀ ਕਰਮਚਾਰੀ ਜਾਂ ਸੁਪਰਵਾਜਰ ਸੈਂਟਰੀ ਇੰਸਪੈਕਟਰ ਨਹੀਂ ਲਗਾਇਆ ਗਿਆ ਪੁਲਿਸ ਮੁਲਾਜ਼ਮ ਕੋਲੋਂ ਨਾ ਤਾਂ ਕੋਈ ਹਥਿਆਰ ਨਿਹਤੇ ਨੇ ਰਾਤ ਵੇਲੇ ਜੇ ਕੋਈ ਕੂੜਾ ਸੁੱਟਣਾ ਆਉਂਦਾ ਹੈ ਉਹ ਤੜਪ ਵੀ ਹੋ ਸਕਦੀ ਹੈ ਬਰਿਆਣਾ ਡੰਪ ਤੇ ਵੀ ਮੁਲਾਜ਼ਮ ਲਗਾਏ ਗਏ ਨੇ ਟਰੈਫਿਕ ਵਿਵਸਥਾ ਨੂੰ ਬਣਾਏ ਰੱਖਣ ਲਈ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਇਹਦੇ ਠੀਕ ਹੈ ਦਿਨੇ ਦਿਨੇ ਕੰਮ ਨਿਬੜ ਜਾਂਦਾ ਹੈ ਜਿਹੜਾ ਰਾਤ ਨੂੰ ਮੁਲਾਜਮ ਲੱਗੇ ਹੁੰਦੇ ਨੇ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਕੂੜਾ ਸੁੱਟਣ ਵੇਲੇ ਪਤਾ ਨਹੀਂ ਲੱਗਦਾ ਰਾਤ ਨੂੰ ਕਿਸੇ ਨੇ ਖਾਦੀ ਪੀਤੀ ਨਾ ਹੋਵੇ ਮੁਲਾਜਮ ਸਵੇਰੇ 9 ਤੋਂ ਪੰਜ ਵਜੇ ਤੱਕ ਨਗਰ ਨਿਗਮ ਡਿਊਟੀ ਦਿੰਦੇ ਨੇ ਰਾਤ ਨੂੰ ਸੱਤ ਤੋਂ ਦੋ ਵਜੇ ਤੱਕ ਡੰਬਾ ਉਤੇ ਪਹਿਰਾ ਦਿੰਦੇ ਨੇ ਕੀ ਪੁਲਿਸ ਦਾ ਕੰਮ ਕੂੜੇ ਡੰਪਾਂ ਉੱਤੇ ਹੈ ਉਸਦਾ ਕੰਮ ਤੇ ਸੁਰੱਖਿਆ ਨਹੀਂ ਹੈ ਇਥੇ ਇਡਾ ਵੱਡਾ ਬੈਨਰ ਵੀ ਲੱਗਾ ਹੈ ਲੋਕਾਂ ਨੂੰ ਸੁਚੇਤ ਕਰਨ ਲਈ ਕੀ ਇਹ ਡੰਪ ਬੰਦ ਕਰ ਦਿੱਤਾ ਗਿਆ ਪਰ ਫਿਰ ਵੀ ਪੁਲਿਸ ਡੰਪ ਦੀ ਰਾਖੀ ਕਰ ਰਹੀ ਹੈ ।






Login first to enter comments.