Friday, 30 Jan 2026

ਆਮ ਆਦਮੀ ਪਾਰਟੀ ਬਲਵੀਰ ਕੌਰ ਦੇ ਘਰ ਹਲਕਾ ਵਿਧਾਨ ਸਭਾ ਵੈਸਟ ਸੰਗਠਨ ਇੰਚਾਰਜ ਹਰਚਰਨ ਸਿੰਘ ਸੰਧੂ ਪਹੁੰਚੇ ।

ਸੀਨੀਅਰ ਮਹਿਲਾ ਆਗੂ ਆਮ ਆਦਮੀ ਪਾਰਟੀ ਬਲਵੀਰ ਕੌਰ ਨਾਲ ਵਾਰਡ ਨੰਬਰ 61 ਦੇ ਵਿਕਾਸ ਕੰਮਾ ਵਾਰੇ ਚਰਚਾ ਕੀਤੀ ।

ਜਲੰਧਰ ਅੱਜ ਮਿਤੀ 23 ਜੁਲਾਈ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੰਗਠਨ ਇੰਚਾਰਜ ਹਰਚਰਨ ਸਿੰਘ ਸੰਧੂ ਪਹੁੰਚੇ ਵਾਰਡ ਨੰਬਰ 61 ਸੀਨੀਅਰ ਮਹਿਲਾ ਆਗੂ ਆਮ ਆਦਮੀ ਪਾਰਟੀ ਬਲਵੀਰ ਕੌਰ ਦੇ ਘਰੇ ਆਮ ਆਦਮੀ ਪਾਰਟੀ ਵੱਲੋਂ ਹਰਚਰਨ ਸਿੰਘ ਸੰਧੂ ਨੂੰ ਸੰਗਠਨ ਇੰਚਾਰਜ ਲਗਾਇਆ ਗਿਆ ਉਸ ਪੜਾਅ ਵਿੱਚ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਰਡ ਨੰਬਰ 61 ਮਹਿਲਾ ਆਗੂ ਬਲਵੀਰ ਕੌਰ ਦੇ ਘਰੇ ਪਹੁੰਚੇ ਵਾਰਡ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਜਿਹੜੇ ਕੰਮ ਰੁਕੇ ਹੋਏ ਨੇ ਪਹਿਲ ਦੇ ਆਧਾਰ ਤੇ ਕਿਹਾ ਕਰਵਾਏ ਜਾਣਗੇ ਹਰਚਰਨ ਸਿੰਘ ਸੰਧੂ ਨੇ ਬਲਵੀਰ ਕੌਰ ਨੂੰ ਆਖਿਆ ਕਿ ਕੰਮ ਨੋਟ ਕੀਤੇ ਜਾਣ ਜੋ ਲੋਗਾਂ ਦੇ ਰੋਜਾਨਾ ਦੀ ਸਮੱਸਿਆ ਹੱਲ ਕੀਤੀ ਜਾਵੇਗੀ ਜਿਸ ਵਿੱਚ ਸੀਵਰੇਜ ਪਾਣੀ ਲਾਈਟਾਂ ਜਾਂ ਕੂੜੇ ਦੀ ਸੜਕਾਂ ਟੁੱਟੀਆਂ ਲੋਕਾਂ ਦੀਆਂ ਪੈਨਸ਼ਨਾਂ ਬਾਰੇ ਨੀਲੇ ਸਾਡਾ ਬਾਰੇ ਜੋ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਹਈਆ ਕਰਾਣੀ ਪਹਿਲ ਦੇ ਅਧਾਰ ਤੇ ਲੋਕਾਂ ਦੀ ਸੇਵਾ ਕੀਤੀ ਜਾਵੇਗੀ ਬਲਵੀਰ ਕੌਰ ਦੇ ਘਰ ਪਹੁੰਚੇ ਹਰਚਰਨ ਸਿੰਘ ਸੰਧੂ ਦੇ ਨਾਲ ਬਲਾਕ ਪ੍ਰਧਾਨ ਸੁੱਚਾ ਸਿੰਘ ਅਤੇ ਆਗੂ ਸੋਨ ਹਰਚਰਨ ਸਿੰਘ ਸੰਧੂ ਸੰਗਠਨ ਇੰਚਾਰਜ ਲਾ ਜਾਣ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਬਲਵੀਰ ਕੌਰ ਇੰਦਰ ਵੱਲੋਂ ਉਹਨਾਂ ਦੇ ਮੌਕੇ ਤੇ ਬਲਾਕ ਪ੍ਰਧਾਨ ਸਿੰਘ ਸੋਨੂ ਹਾਜਰ ਸਨ ਹਰਚਰਨ ਸਿੰਘ ਸੰਧੂ ਨੇ ਆਖਿਆ ਹੈ ਕੀ ਆਮ ਆਦਮੀ ਪਾਰਟੀ ਦੇ ਕੰਮ ਬਾਰੇ ਇਕ ਇਕ ਘਰ ਨੂੰ ਵਾਰਡ ਵਿੱਚ ਪਹੁੰਚਾਇਆ ਜਾਵੇ ਜਿਸ ਨਾ ਕਿ 2027 ਵਿੱਚ ਮੁੜ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾ ਦੇ ਬਲਵੀਰ ਕੌਰ ਦੀ ਡਿਊਟੀ ਲਗਾਈ ਗਈ ਹੈ ਵਾਰਡ ਦੇ ਕਿਸੇ ਵੀ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਆਪਣੀ ਟੀਮ ਨਾਲ ਗੱਲ ਕਰਕੇ ਜਲਦ ਤੋਂ ਜਲਦ ਹੱਲ ਕਰਾਉਣ ਵਲ ਧਿਆਨ ਦੇਣਾ ਹੈ ਵੱਧ ਤੋਂ ਵੱਧ ਆਪਣੀ ਨਾਲ ਲੋਕ ਜੋੜਨੇ ਹ ਕਿ 2027 ਮੁੱਕ ਦੇਖਦੇ ਹੋਏ ਲੋਕਾਂ ਵਿੱਚ ਵਿਚਰਨਾ ਹੈ ਲੋਕਾਂ ਦੀ ਆਵਾਜ਼ ਬਣਨਾ ਹੈ ਕਿਸੇ ਤਰਾਂ ਦੀ ਵੀ ਜੇ ਸਮੱਸਿਆ ਆਉਂਦੀ ਹੈ ਤਾਂ ਟੀਮ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੀ ਮੀਟਿੰਗਾਂ ਵਿੱਚ ਜਲਸੀਆਂ ਰੈਲੀਆਂ ਵਿੱਚ ਪਹੁੰਚਣ ਲਈ ਵੀ ਪਰ ਉਹਦੇ ਤਿਆਰ ਰਹਿਣਾ ਹੈ ਕੀ ਕੀ ਲੋਕਾਂ ਨੂੰ ਪਤਾ ਲੱਗੇ ਕਿ ਆਪ ਨੇਤਰੀ ਲੋਕਾਂ ਦੇ ਕੰਮ ਵਿੱਚ ਪਹਿਲ ਦੇ ਅਧਾਰ ਤੇ ਦੁੱਖ ਦਰਦ ਅਤੇ ਗੱਲਬਾਤ ਸੁਣਦੀ ਹੈ ਜਿਹੜਾ ਕਿ ਉਹਨੂੰ ਆਉਣ ਵਾਲੇ ਚੁਣਾਵ ਵਿੱਚ ਫਾਇਦਾ ਦਵੇਗਾ ਟੀਮ ਨੂੰ ਨਾਲ ਲੈ ਕੇ ਹੀ ਬੰਦਾ ਅੱਗੇ ਵੱਧਦਾ ਕੌਂਸਲਰ ਐਮਐਲਏ ਐਮਪੀ ਆਪਣੀ ਵਿੱਚ ਹੀ ਬੰਨੇ ਕਿਹਾ ਜੋ ਟੁੱਟੀਆਂ ਸੜਕਾਂ ਨੇ ਉਹਨਾਂ ਨੇ ਬੀ ਐਂਡ ਆਰ ਡਿਊਟੀ ਲਗਾ ਤੀ ਹੈ ਜੋਨ ਅਧਿਕਾਰੀਆਂ ਦੀ ਉਹ ਬਲਬੀਰ ਕੌਰ ਦੇ ਨਾਲ ਟਾਈ ਅਪ ਕਰਕੇ ਜਿਹੜੀਆਂ ਜੋ ਗਲੀਆਂ ਟੁੱਟੀਆਂ ਨੇ ਉਹਨਾਂ ਨੂੰ ਨਵਾਂ ਬਣਾਉਣ ਲਈ ਜਲਦ ਹੀ ਐਸਟੀਮੇਟ ਬਣਾਏ ਜਾਵਣ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਸਾਫ ਸੁਥਰਾ ਪਾਣੀ ਵਧੀਆ ਵਾਤਾਵਰ ਪ੍ਰਦਾਨ ਕਰਨਾ ਹੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਇਹੀ ਟੀਚਾ ਹੈ ।


185

Share News

Login first to enter comments.

Latest News

Number of Visitors - 133075