ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਕੋਸ਼ਿਸ਼ ਨਾਲ ਫੈਸਲਾ ।
ਗੁਰਵਿੰਦਰ ਸਿੰਘ ਬੰਟੀ ਨਿਖਿਲ ਅਰੋੜਾ ਵਿਚਕਾਰ ਜਿੱਤ ਕੇ ਬਣੇ ਸਨ ਵਾਰਡ ਨੰਬਰ 66 ਤੋਂ ਕੌਂਸਲਰ, ਚੌਣਾ ਤੋਂ ਹੀ ਚੱਲ ਰਹੀ ਸੀ ਖਿੱਚੋ ਤਾਣ ਨੇ ਲਿਆ ਸੀ ਝਗੜੇ ਦਾ ਰੂਪ ।
ਜਲੰਧਰ ਅੱਜ ਮਿਤੀ 22 ਜੁਲਾਈ (ਸੋਨੂੰ) : ਵਾਰਡ ਨੰਬਰ 66 ਦੇ ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲ ਕੰਠ ਦਿਖਿਆ ਦਿਨੀ ਆਮ ਆਦਮੀ ਪਾਰਟੀ ਵਾਰਡ ਨੰਬਰ 66 ਤੋਂ ਲੜੇ ਚੋਣਾਂ ਨਗਰ ਨਿਗਮ ਦੀਆਂ ਉਮੀਦਵਾਰ ਹਨ ਨਿਖਿਲ ਅਰੋੜਾ ਦਾ ਜੇਲ ਰੋਡ ਤੇ ਧਾਰਮਿਕ ਸਥਾਨ ਤੇ ਝਗੜਾ ਹੋ ਗਿਆ ਸੀ ਬੰਟੀ ਨੀਲ ਕੰਠ ਅਤੇ ਨਿਖਿਲ ਅਰੋੜਾ ਦਾ ਹੋ ਗਿਆ ਸੀ ਝਗੜਾ ਬੰਟੀ ਨੀਲ ਕੰਠ ਦੇ ਨਾਲ ਸੂਤਰਾ ਤੇ ਦਸਣ ਯੋਗ ਹੈ ਕੀ ਹਲਕਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਦੁਆਰਾ ਦੋਵਾਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆ ਹੈ ਬੰਟੀ ਨੀਲ ਕੰਠ ਕਾਂਗਰਸ ਪਾਰਟੀ ਤੋਂ ਨਗਰ ਨਿਗਮ ਚੋਣਾਂ ਲੜੇ ਸਨ ਵਾਰਡ ਨੰਬਰ 66 ਤੋਂ ਜੇਤੂ ਸਨ ਉਹ ਦੂਜੇ ਪਾਸੇ ਨਿਖਿਲ ਅਰੋੜਾ ਹਾਰ ਗਏ ਸਨ ਇਸ ਕਾਰਨ ਦੋਵਾਂ ਵਿੱਚ ਮਨ ਮਿਟਾਵ ਸੀ ਜਿਸ ਕਾਰਨ ਕਰਕੇ ਬੀਤੇ ਉਸ ਦਿਨ ਪਹਿਲੇ ਜੇਲ ਰੋਡ ਉਤੇ ਧਾਰਮਿਕ ਸਥਾਨ ਦੋਨਾਂ ਦਾ ਝਗੜਾ ਹੋ ਗਿਆ ਸੀ ਥਾਣਾ ਨੰਬਰ ਦੋ ਨੰਬਰ ਸ਼ਿਕਾਇਤ ਵੀ ਕੀਤੀ ਗਈ ਸੀ ਨਿਖਿਲ ਅਰੋੜਾ ਵੱਲੋਂ ਸੂਤਰਾ ਮੁਤਾਬਿਕ ਪਿਛੇ ਦੇ ਹਫਤੇ ਦੋਵਾਂ ਤੀਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆ ਹੈ |






Login first to enter comments.