पंजाब में किसानों का बड़ा प्रदर्शन, इस दिन बंद करेंगे नेशनल हाईवे
ਪ੍ਰਧਾਨ ਰਜਿੰਦਰ ਬੇਰੀ ਦੀ ਪ੍ਰਧਾਨਗੀ ਹੇਠ ਸਵੇਰੇ 10 ਵਜੇ ਦਿੱਤਾ ਜਾਵੇਗਾ ਧਰਨਾ ।
ਨਗਰ ਨਿਗਮ ਦੀਆਂ ਅੱਖਾਂ ਖੋਲਣ ਲਈ ਧਰਨਾ ਦਿੱਤਾ ਜਾਵੇਗਾ : ਰਾਜਿੰਦਰ ਬੇਰੀ
ਜਲੰਧਰ ਅੱਜ ਮਿਤੀ ਸੋਮਵਾਰ ਨੂੰ 20 ਜੁਲਾਈ (ਸੋਨੂੰ) : ਮੰਗਲਵਾਰ 22 ਜੁਲਾਈ ਸਵੇਰੇ 10 ਵਜੇ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਸ਼ਹਿਰ ਵਿੱਚ ਸੀਵਰੇਜ ਸਮੱਸਿਆ ਗੰਦੇ ਪਾਣੀ ਦੀ ਸੜਕਾਂ ਕੂੜੇ ਸਮੱਸਿਆ ਨੂੰ ਲੈ ਕੇ ਕਾਂਗਰਸ ਜਿਲਾ ਕਮੇਟੀ ਵੱਲੋਂ ਧਰਨਾ ਦਿੱਤਾ ਜਾਵੇਗਾ ਇਸ ਵਿੱਚ ਕੌਂਸਲਰ ਅਤੇ ਐਮਐਲਏ ਵੈਸਟ ਦੇ ਹਲਕਾ ਇੰਚਾਰਜ ਸੁਰਿੰਦਰ ਕੌਰ ਕਾਂਗਰਸੀ ਵਰਕਰ ਸ਼ਾਮਿਲ ਹੋਣਗੇ |






Login first to enter comments.