ਡਾ. ਜਸਲੀਨ ਸੇਠੀ ਨੇ ਨਗਰ ਨਿਗਮ ਠੇਕੇਦਾਰ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦੀ ਸ਼ਿਕਾਇਤ ਦੀ ਮੇਅਰ ਵਨੀਤ ਧੀਰ ਨੂੰ ਵੀ ਸੂਚਨਾ ਦਿੱਤੀ ।
ਜਲੰਧਰ ਅਜ ਮਿਤੀ 18 ਜੁਲਾਈ (ਸੋਨੂੰ) : ਵਾਰਡ ਨੰਬਰ 30 ਮਖਦੂਮਪੁਰਾ ਲੋਕਾਂ ਦਾ ਆਰੋਪ ਸੀ ਉਹਨਾਂ ਦੀ ਗਲੀਆਂ ਬਣਦੀਆਂ ਹਨ ਓਹਨਾ ਦਾ ਲੈਵਲ ਸਹੀ ਨਹੀਂ ਹੈ ਬਰਸਾਤੀ ਪਾਣੀ ਉਹਨਾਂ ਦੇ ਘਰਾਂ ਦੇ ਬਾਹਰ ਖੜਾ ਹੁੰਦਾ ਲੋਕਾਂ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦਾ ਪਹਿਲਾਂ ਹੀ ਚੰਗਾ ਸੀ ਮੌਕੇ ਤੇ ਉਹਨਾਂ ਨੇ ਵਾਰਡ ਨੰਬਰ 30 ਦੀ ਕੌਂਸਲਰ ਡਾਕਟਰ ਜਸਲੀਨ ਸੇਠੀ ਨੂੰ ਸੂਚਨਾ ਦਿੱਤੀ ਮੌਕੇ ਤੇ ਆ ਕੇ ਨਗਰ ਨਿਗਮ ਠੇਕੇਦਾਰ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਮੇਅਰ ਵਨੀਤ ਧੀਰ ਨੂੰ ਵੀ ਸੂਚਨਾ ਦਿੱਤੀ ਗਈ ਮੇਅਰ ਵੱਲੋਂ ਨਗਰ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਦਿੱਤੀ ਗਈ ਕੰਮ ਜਿਹੜਾ ਸਹੀ ਢੰਗ ਨਾਲ ਕੀਤਾ ਜਾਵੇ ਜਦ ਤੱਕ ਕੌਂਸਲਰ ਕੰਮ ਭਰੋਸੇਯੋਗ ਨਾ ਹੋਵੇ ਉਹਦੇ ਕਹਿਣ ਦੇ ਮੁਤਾਬਿਕ ਕੰਮ ਹੋਣਾ ਚਾਹੀਦਾ ਹੈ ਲੋਕਾਂ ਨੇ ਦੱਸਿਆ ਹੈ ਕਿ ਸੜਕ ਜੋ ਕਿ ਮਟੀਰੀਅਲ ਵੀ ਘੱਟ ਪੈ ਰਿਹਾ ਜੋ ਬੰਦੀ ਬੰਦੀ ਸੀ ਟੁੱਟੀ ਜਾ ਰਹੀ ਹੈ ਮੌਕੇ ਤੇ ਕੌਂਸਲਰ ਨੇ ਅਤੇ ਠੇਕੇਦਾਰ ਮੁਲਾਜ਼ਮਾਂ ਨੇ ਲੋਕਾਂ ਨੂੰ ਭਰੋਸਾ ਦਵਾਇਆ ਮਟੀਰੀਅਲ ਪੂਰਾ ਅਤੇ ਕੰਮ ਸਹੀ ਕੀਤਾ ਜਾਵੇਗਾ ਵਾਰਡ ਨੰਬਰ 30 ਮਖਦੂਮਪੁਰਾ ।






Login first to enter comments.