जालंधर के गढ़ा रेलवे क्रॉसिंग फ्लाईओवर का काम शुरू होते ही हंगामा, दुकानदारों ने रुकवाया निर्माण
ਪ੍ਰਸ਼ੋਤਮ ਖ਼ਲੀਫ਼ਾ ਲੁਧਿਆਣਾ ਉੱਤਰੀ ਅਤੇ ਲੁਧਿਆਣਾ ਕੇਂਦਰੀ ਵਿਧਾਨ ਸਭਾ ਦੇ ਕਾਂਗਰਸ ਦੇ ਸੰਗਠਨ ਅਬਜ਼ਰਵਰ ਬਣੇ ।
ਲੁਧਿਆਣਾ ਅੱਜ ਮਿਤੀ 17 ਜੁਲਾਈ (ਸੋਨੂੰ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਬੜਿੰਗ ਨੇ ਪੰਜਾਬ ਦੇ 117 ਵਿਧਾਨ ਹਲਕਿਆਂ ਲਈ 58 ਸੰਗਠਨ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ।
ਪ੍ਰਸ਼ੋਤਮ ਖ਼ਲੀਫ਼ਾ ਜਿਹੜੇ ਕਾਂਗਰਸ ਦੇ ਸੀਨੀਅਰ ਅਤੇ ਉੱਘੇ ਨੇਤਾ ਹਨ ਉਹਨਾਂ ਨੂੰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਉੱਤਰੀ ਅਤੇ ਕੇਂਦਰੀ ਦੇ ਸੰਗਠਨ ਆਬਜ਼ਰਵਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ । ਇਸ ਸੰਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੰਗਠਨ ਕੈਪਟਨ ਸੰਦੀਪ ਸੰਧੂ ਨੇ ਜਾਰੀ ਕੀਤੀ ।





Comments
No comments yet.