Saturday, 31 Jan 2026

ਨਗਰ ਨਿਗਮ ਨੇ ਪਲਾਜਾ ਚੌਂਕ ਦਾ ਕੂੜੇ ਦਾ ਡੰਪ ਬੰਦ ਕਰਵਾਇਆ ਗਿਆ ।

ਮੇਅਰ ਵਨੀਤ ਧੀਰ ਹਲਕਾ ਸੈਂਟਰਲ ਇੰਚਾਰਜ ਨਿਤਿਨ ਕੋਹਲੀ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਤੇ ਮੌਜੂਦ ਸਨ ।

ਜਲੰਧਰ ਅਜ ਮਿਤੀ ਜੁਲਾਈ (ਸੋਨੂੰ) : ਅੱਜ ਨਗਰ ਨਿਗਮ ਵੱਲੋਂ ਪਿਛਲੇ ਕਈ ਸਾਲਾਂ ਤੋਂ ਤਕਰੀਬਨ 20 ਸਾਲਾਂ ਤੋਂ ਪਲਾਜਾ ਚੌਂਕ ਜਿਸ ਨੂੰ ਹੱਥ ਵਾਲਾ ਚੌਂਕ ਵੀ ਕਹਿੰਦੇ ਨੇ ਕੂੜੇ ਦਾ ਡੰਪ ਬੰਦ ਕਰਵਾਇਆ ਗਿਆ ਪੱਕੇ ਤੌਰ ਤੇ ਡੰਪ ਤੇ ਬਾਹਰੋਂ ਲੋਹੇ ਦੀ ਚਦਰਾਂ ਲਗਾ ਕੇ ਬੰਦ ਕਰਤਾ ਗਿਆ ਤੇ ਬੈਨ ਲਗਾ ਤਾ ਗਿਆ ਹੈ ਕੀ ਇਹ ਡੰਪ 17 ਜੁਲਾਈ 2025 ਬੰਦ ਕਰ ਦਿੱਤਾ ਗਿਆ ਹੈ ਬੰਦ ਕਰਨ ਕਰਾਉਣ ਵੇਲੇ ਮੇਅਰ ਵਨੀਤ ਧੀਰ ਹਲਕਾ ਸੈਂਟਰਲ ਇੰਚਾਰਜ ਨਿਤਿਨ ਕੋਹਲੀ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਹਾਜ਼ਰ ਸਨ ਕੂੜੇ ਦਾ ਡੰਪ ਬੰਦ ਹੁੰਦੇ ਵੇਖ ਦੁਕਾਨਦਾਰ ਇਕੱਠੇ ਹੋ ਗਏ ਇਸ ਸਲਾਗਾ ਯੋਗ ਕੰਮ ਨੂੰ ਦੇਖਦੇ ਹੋਏ ਦੁਕਾਨਦਾਰਾਂ ਨੇ ਮੇਅਰ ਵਨੀਤ ਧੀਰ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਨਗਰ ਕਮਿਸ਼ਨਰ ਗੌਤਮ ਜੈਨ ਦਾ ਧੰਨਵਾਦ ਕੀਤਾ ਆਸ ਪਾਸ ਦੁਕਾਨਦਾਰਾਂ ਨੇ ਕਿਹਾ ਹੈ ਕਿ ਪਿਛਲੇ ਮੇਅਰ ਅਤੇ ਸਾਬਕਾ ਸੈਂਟਰਲ ਹਲਕੇ ਤੋਂ ਵਿਧਾਇਕ ਰਹੇ ਸਿਰਫ ਗੱਲਾਂ ਹੀ ਕਰਦੇ ਰਹੇ ਵਿਧਾਇਕ ਬਣਨ ਤੋਂ ਪਹਿਲੇ ਜੋ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਰਜਿੰਦਰ ਬੇਰੀ ਸਿਰਫ ਗੱਲਾਂ ਹੀ ਕਰਦੇ ਰਹੇ ਅਤੇ ਅਖਬਾਰਾਂ ਵਿੱਚ ਸੁਰਖੀਆਂ ਬਟੋਰਨ ਲਈ ਕੂੜੇ ਡੰਪ ਤੇ ਆ ਕੇ ਆਪਣੇ ਸਮਰਥਕਾਂ ਨਾਲ ਤਖਤੀਆਂ ਲਗਾਉਂਦੇ ਰਹੇ ਉਹਨਾਂ ਨੇ ਕਿਹਾ ਹੈ ਕਿ ਇਹ ਕੰਮ ਮੇਅਰ ਵਨੀਤ ਧੀਰ ਅਤੇ ਹਲਕਾ ਸੈਂਟਰਲ ਤੋਂ ਇਨਚਾਰਜ ਆਮ ਆਦਮੀ ਪਾਰਟੀ ਨਿਤਿਨ ਕੋਹਲੀ ਯਤਨਾਂ ਨਾਲ ਕੂੜੇ ਦਾ ਡੰਪ ਬੰਦ ਹੋਇਆ ਹੈ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਜੀ ਟੀਮ ਦਾ ਵੀ ਲੋਕਾਂ ਨੇ ਧੰਨਵਾਦ ਕੀਤਾ ਲੋਕਾਂ ਦਾ ਵੀ ਕਹਿਣਾ ਸੀ ਕਿ ਹਾਲੇ ਤਾਂ ਨਿਤਿਨ ਕੋਹਲੀ ਇੰਚਾਰਜ ਨੇ ਬੰਦਿਆਂ ਹੀ ਕੰਮ ਕਰਨੇ ਵਾਲੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨਾ ਸ਼ੁਰੂ ਕਰਤਾ ਜੇਕਰ ਜਿਮਨੀ ਚੋਣ ਹੁੰਦੀ ਹੈ ਤਾਂ ਵੱਡੀ ਲੀਡ ਨਾਲ ਆਪਣੇ ਵਿਰੋਧੀਆਂ ਤੋਂ ਜਿੱਤ ਹਾਸਲ ਕਰਨਗੇ ਦੁਕਾਨਦਾਰਾਂ ਨੇ ਇਹ ਵੀ ਫੈਸਲਾ ਲਿਆ ਹੈ ਕੀ ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਨਗਰ ਨਿਗਮ ਟੀਮ ਵਿੱਚ ਡੰਪ ਬੰਦ ਕਰਨ ਵੇਲੇ ਐਸੀ ਰਜਨੀਸ਼ ਡੋਗਰਾ ਰਾਹੁਲ ਭਵਨ ਐਕਸੀਅਨ ਜਸਪਾਲ ਵਿਕਰਮ ਨਵਜੋਤ ਬਲਵਿੰਦਰ ਸੁਮਿਤ ਉਪਲ ਮੈਡਮ ਮੋਨਕਾ ਜੋਇੰਟ ਕਮਿਸ਼ਨਰ ਡਾਕਟਰ ਮਨਦੀਪ ਕੌਰ ਬਲਵਿੰਦਰ ਜਤਿਨ ਵਰੁਣ ਹਾਜਰ ਸਨ ।


135

Share News

Login first to enter comments.

Latest News

Number of Visitors - 136427