Friday, 30 Jan 2026

ਯੂਥ ਜ਼ਿਲਾ ਕਾਂਗਰਸ ਜਲੰਧਰ ਦੇ ਪ੍ਰਧਾਨ ਲੱਕੀ ਸੰਧੂ ਨੇ ਅਕਾਲੀ ਵੱਲੋਂ ਕਾਂਗਰਸ ਦਫਤਰ ਦੇ ਅੰਦਰ ਵੜ ਕੇ ਹੰਗਾਮਾ ਕਰਨ ਦੀ ਨਿਖੇਧੀ ਕੀਤੀ । 

ਅਕਾਲੀ ਵਰਕਰ ਅਤੇ ਅਕਾਲੀ ਜਿਲ੍ਹਾ ਪ੍ਰਧਾਨ ਵਲੋਂ ਕਾਂਗਰਸ ਭਵਨ ਦੇ ਅੰਦਰ ਵੜ ਕੇ ਹੰਗਾਮਾ ਕਰ ਕੇ ਗੰਦੀ ਰਾਜਨੀਤੀ ਕੀਤੀ : ਰਣਧੀਰ ਸਿੰਘ (ਲੱਕੀ ਸੰਧੂ) 

ਯੂਥ ਜ਼ਿਲਾ ਕਾਂਗਰਸ ਜਲੰਧਰ ਦੇ ਪ੍ਰਧਾਨ ਲੱਕੀ ਸੰਧੂ ਨੇ ਅਕਾਲੀ ਵੱਲੋਂ ਕਾਂਗਰਸ ਦਫਤਰ ਦੇ ਅੰਦਰ ਵੜ ਕੇ ਹੰਗਾਮਾ ਕਰਨ ਦੀ ਨਿਖੇਧੀ ਕੀਤੀ । 

ਜਲੰਧਰ ਅੱਜ ਮਿਤੀ 17 ਜੁਲਾਈ (ਸੋਨੂੰ) : ਗੰਦੀ ਰਾਜਨੀਤੀ ਦੇ ਮਕਸਦ ਨਾਲ ਕਾਂਗਰਸ ਭਵਨ ਦੇ ਅੰਦਰ ਬੜੇ ਅਕਾਲੀ ਵਰਕਰ ਅਤੇ ਅਕਾਲੀ ਜਿਲ੍ਹਾ ਪ੍ਰਧਾਨ , ਵਲੋਂ (ਰਣਦੀਪ ਸਿੰਘ  ਸੰਧੂ ਯੂਥ ਪ੍ਰਧਾਨ ਜਿਲ੍ਹਾ ਕਾਂਗਰਸ ਜਲੰਧਰ )ਅੱਜ ਮਿਤੀ  17/05/25 ਨੂੰ ਜਲੰਧਰ ਦੇ ਕਾਂਗਰਸ ਭਵਨ ਦੇ ਅੰਦਰ ਅਕਾਲੀ ਵਰਕਰ ਅਤੇ ਅਕਾਲੀ ਜਿਲ੍ਹਾ ਪ੍ਰਧਾਨ ਵਲੋਂ ਗੰਦੀ ਰਾਜਨੀਤੀ ਕੀਤੀ ਗਈ ਅਗਰ ਇਸ ਤਰਾਂ ਨਾਲ ਅੰਦਰ ਆਉਣਾ ਸੀ ਤਾਂ ਸਾਨੂੰ ਪਹਿਲਾਂ ਦਸਦੇ ਤਾਂਕਿ ਅਸੀਂ ਇਹਨਾਂ ਦਾ ਸਵਾਗਤ ਕਰਦੇ ਇਕ ਕਾਇਰਾਨਾ ਹਰਕਤ ਗੱਲ ਵਿਧਾਇਕ ਸਰਦਾਰ ਪਰਗਟ ਸਿੰਘ ਜੀ ਦੀ ਸੀ ਅਤੇ ਪੁਤਲਾ ਫੂਕਣ ਲਈ ਕਾਂਗਰਸ ਭਵਨ ਆ ਗਏ ਇਸ ਗੱਲ ਤੋਂ ਇਕ ਗੱਲ ਹੋਰ ਸਾਫ ਹੋ ਗਈ ਕਿ ਅਕਾਲੀ ਦਲ ਨੂੰ ਕੋਈ ਸਮਝ ਨਾ ਦੀ ਚੀਜ ਨਹੀਂ ਹੈ ਅਗਰ ਹੁੰਦੀ ਤਾਂ ਪਤਾ ਹੁੰਦਾ ਕੇ ਕਿਸੇ ਦੇ ਦਫਤਰ ਜਾ ਕੇ ਹੰਗਾਮਾ ਨਹੀਂ ਕਰੀ ਦਾ ਇਹ ਤਾਂ ਜਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਜੀ ਭਲਮਾਣਸੀ ਹੈ ਕਿ ਕੋਈ ਸਟੇਪ ਨਹੀਂ ਚੁੱਕਿਆ ।


373

Share News

Login first to enter comments.

Latest News

Number of Visitors - 133103