ਉਸਨੇ ਕਿਹਾ ਕਿ ਅੰਦਰੂ ਇਲਾਕੇ ਵਿੱਚ ਨਗਰ ਨਿਗਮ ਵੱਲੋਂ ਪਿਛਲੇ ਦੋ ਸਾਲਾਂ ਤੋਂ ਕੂੜੇ ਦੀ ਲਿਫਟਿੰਗ ਨਹੀਂ ਹੋਈ |
ਜਲੰਧਰ ਅੱਜ ਵੀ 17 ਮਿਤੀ ਜੁਲਾਈ (ਸੋਨੂੰ) :ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਆਪ ਨੇਤਰੀ ਸੋਸ਼ਲ ਵਰਕਰ ਬਲਬੀਰ ਕੌਰ ਨੇ ਦੱਸਿਆ ਹੈ ਕਿ ਉਹਨਾਂ ਦੇ ਵਾਰਡ ਵਿੱਚ ਮਧੂਬਨ ਸਕੂਲ ਦੇ ਨਾਲ ਪਿਛਲੇ ਦੋ ਸਾਲਾਂ ਤੋਂ ਕੂੜਾ ਨਹੀਂ ਚੱਕਿਆ ਗਿਆ ਉਸਨੇ ਕਿਹਾ ਕਿ ਅੰਦਰ ਇਲਾਕੇ ਵਿੱਚ ਨਗਰ ਨਿਗਮ ਵੱਲੋਂ ਪਿਛਲੇ ਦੋ ਸਾਲਾਂ ਤੋਂ ਕੂੜੇ ਦੀ ਲਿਫਟਿੰਗ ਨਹੀਂ ਹੋਈ ਖਾਲੀ ਪਲਾਟ ਤੇ ਪੂਰਾ ਸੜਕ ਉਤੇ ਆ ਗਿਆ ਹੈ ਲੋਕ ਸਭਾ ਜਿਮਨੀ ਚੋਣ 2023 ਵਿੱਚ ਹੋਈ ਉਦੋਂ ਪਲਾਟ ਦੀ ਸਫਾਈ ਹੋਈ ਸੀ ਪਰ ਪਿਛਲੇ ਦੋ ਸਾਲਾਂ ਤੋਂ ਲੋਕਾਂ ਦੁਆਰਾ ਆਪਣੇ ਘਰਾਂ ਦਾ ਕੂੜਾ ਇਥੇ ਸੁੱਟਿਆ ਜਾ ਰਿਹਾ ਨਗਰ ਨਿਗਮ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਅੰਦਰੋਂਣ ਇਲਾਕੇ ਵਿੱਚ ਵੀ ਲੋਕਾਂ ਨੂੰ ਜਾਣੂ ਕਰਾਣਾ ਚਾਹੀਦਾ ਹੈ ਹੋਲਡਿੰਗ ਬੋਡ ਆਤੇ ਨਗਰ ਨਿਗਮ ਟੀਮਾਂ ਨੂੰ ਭੇਜ ਕੇ ਅਸਲਾਮ ਏਰੀਏ ਵਿੱਚ ਲੋਕਾਂ ਨੂੰ ਕੂੜਾ ਪਲਾਟਾਂ ਵਿੱਚ ਨਾ ਸੁੱਟਣ ਨੂੰ ਕਹਿਣਾ ਚਾਹੀਦਾ ਹੈ ਨੇ ਕਿਹਾ ਹੈ ਜੇ ਕਰ ਦੋ ਦਿਨਾਂ ਤੱਕ ਸਫਾਈ ਨਹੀਂ ਹੁੰਦੀ ਮੇਅਰ ਵਨੀਤ ਧੀਰ ਹੋਣਾਂ ਨੂੰ ਇਕ ਮੰਗ ਪੱਤਰ ਦਿੱਤਾ ਜਾਏਗਾ ਮੁਹੱਲੇ ਵਾਸੀਆਂ ਨਾਲ ਜਾ ਕੇ ਅਤੇ ਲੋਕਾਂ ਦੀ ਸਮੱਸਿਆ ਬਾਰੇ ਵੀ ਜਾਣੂ ਕਰਾਇਆ ਜਾਵੇਗਾ ਦੋ ਸਾਲਾਂ ਤੋਂ ਨਹੀਂ ਚੱਕਿਆ ਗਿਆ ਮਧੂਬਨ ਸਕੂਲ ਦੇ ਲਾਗੇ ਕੂੜਾ ਸੋਸ਼ਲ ਵਰਕਰ ਅਤੇ ਆਪ ਨੇਤਰੀ ਨੇ ਬਲਵੀਰ ਕੌਰ ਨੇ ਦੱਸਿਆ ਹੈ |






Login first to enter comments.