Friday, 30 Jan 2026

ਹਲਕਾ ਜਲੰਧਰ ਵੈਸਟ ਤੋਂ ਯੂਵਾ ਕਾਂਗਰਸੀ ਨੇਤਾ ਕਰ ਰਿਹਾ ਹੈ 2027 ਵਿਧਾਨ ਸਭਾ ਚੋਣ ਦੀ ਤਿਆਰੀ । 

ਨਗਰ ਨਿਗਮ ਚੋਣਾਂ ਚ ਵਿੱਚ ਜਿੱਤ ਹਾਸਿਲ ਕਰਨ ਵਾਲੇ ਕਾਂਗਰਸ ਪਰਿਵਾਰ ਦਾ ਮੈਂਬਰ ਹੈ ਉਹ ਚਾਹਵਾਨ ।

ਵਾਰਡ ਵਿੱਚ ਆਪਣੇ ਕੰਮ ਸੋਸ਼ਲ ਮੀਡੀਆ ਵਿੱਚ ਅਤੇ ਗਰੁੱਪਾਂ ਵਿੱਚ ਪਾ ਕੇ ਛਾਇਆ ਹੋਇਆ ਹੈ ਨੌਜਵਾਨ ਨੇਤਾ ।

ਜਲੰਧਰ ਅੱਜ ਮਿਤੀ 14 ਜੁਲਾਈ (ਸੋਨੂੰ) : ਹਲਕਾ ਵੈਸਟ ਕਾਂਗਰਸੀ ਯੂਵਾ ਨੇਤਾ ਕਰ ਰਿਹਾ ਹੈ 2027 ਦੀ ਤਿਆਰੀ ਹਾਲ ਹੀ ਵਿੱਚ ਨਗਰ ਨਿਗਮ ਚੋਣਾਂ ਚ ਜਿੱਤ ਹਾਸਿਲ ਕਰਨ ਵਾਲੇ ਪਰਿਵਾਰ ਦੇ ਮੈਂਬਰ ਹੁਣ ਸੁਪਨਾ ਦੇਖ ਰਹੇ ਨੇ ਵੈਸਟ ਨੂੰ ਜਿੱਤਣ ਦਾ ਤੂੰ ਕੀ ਵਾਰਡ ਵਿੱਚ ਆਪਣੇ ਸੋਸ਼ਲ ਮੀਡੀਆ ਵਿੱਚ ਅਤੇ ਗਰੁੱਪਾਂ ਵਿੱਚ ਛਾਏ ਨੇ ਅਤੇ ਆਪਣੇ ਵਾਰਡ ਅਤੇ ਹਲਕੇ ਨੂੰ ਦਿਖਾ ਰਹੇ ਨੇ ਨੌਜਵਾਨ ਨੇਤਾ ਨੂੰ ਅੱਗੇ ਲਿਆਓ 2024 ਵੈਸਟ ਵਿਧਾਨ ਸਭਾ ਜਿਮਨੀ ਚੋਣ ਹੋਈ ਸੀ ਜਿਸ ਦੇ ਵਿੱਚ ਕਾਂਗਰਸੀ ਉਮੀਦਵਾਰ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮੌਜੂਦਾ ਪਾਰਟੀ ਆਮ ਆਦਮੀ ਦੇ ਉਮੀਦਵਾਰ ਮਹਿੰਦਰ ਭਗਤ ਜੇਤਾ ਕੀਤੀ ਹੁਣ ਜਿਨਾਂ ਨੇ ਟਿਕਟ ਦਿੱਤੀ ਸੀ ਜਾਂ ਜਿਨਾਂ ਨੇ ਦਵਾਈ ਜਾਂ ਸਿਫਾਰਿਸ਼ ਲਾਈ ਉਹਨਾਂ ਦੇ ਸਾਹਮਣੇ ਹੀ ਖੜੇ ਹੋਣ ਨੂੰ ਤਿਆਰ ਹੈ ਨੌਜਵਾਨ ਨੇਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਯੂਥ ਦੇ ਨਾਲ ਵੀ ਉਹਨਾਂ ਦਾ ਤਾਲਮੇਲ ਹੈ ਪੰਜਾਬ ਲੈਵਲ ਤੱਕ ਇਸ ਦਾ ਵੀ ਉਹ ਫਾਇਦਾ ਚੱਕੇਗਾ ਪਰ ਵੇਖੋ ਪੁਰਾਣਾ 100 ਦਿਨ ਤੇ ਨਆ ਨੌ ਦਿਨ 20 27 ਦੀ ਚੋਣਾਂ ਹੀ ਦੱਸਣਗੀਆਂ ਹਲਚਲ ਹੋਣੀ ਸ਼ੁਰੂ ਹੋ ਗਈ ਹੈ ਹੈ ਪਰ ਇਹ ਤਾਂ ਜਨਤਾ ਦੇ ਹੱਥ ਹੈ ਕਿਸ ਨੂੰ ਉਸਨੇ ਹਲਕਾ ਵਿਧਾਇਕ ਬਣਾਉਣਾ ਹੈ ਜੋਰ ਲਾਣਾ ਅਤੇ ਸੁਪਨਾ ਵੇਖਣਾ ਸਭ ਸਭ ਨੂੰ ਹੱਕ ਹੈ ਜਿਮਨੀ ਚੋਣ ਦੇ ਲਈ ਵਿੱਚ ਜੇ ਕੁਝ ਪੁਰਾਣੇ ਕਾਂਗਰਸੀ ਚਿਹਰੇ ਅਤੇ ਲੋਕ ਸਭਾ ਚੋਣਾਂ ਵਿੱਚ ਮੌਜੂਦਾ ਸੰਸਦ ਦੇ ਨਾਲ ਚੱਲੇ ਸੀ ਪਰ ਉਹ ਆਪਣੇ ਵਾਰਡ ਤੱਕ ਪਹਿਚਾਣ ਨਹੀਂ ਬਣਾ ਸਕੇ ਇਸ ਕਰਕੇ ਉਹਨਾਂ ਨੂੰ ਵਾਰਡ ਵੀ ਨਹੀਂ ਜਿੱਤ ਸਕੇ ਸੁਪਨੇ ਲੈਂਦੇ ਸਾਂ ਜੁਮਣੀ ਚੋਣ ਵਿੱਚ ਹਲਕਾ ਵਿਧਾਇਕ ਬਣਦੇ ਹੁਣ ਨਜ਼ਰ ਨਹੀਂ ਆ ਰਹੇ ਹਲਕਾ ਵੈਸਟ ਤੋਂ 2027 ਵਿਧਾਨ ਸਭਾ ਚੋਣਾਂ ਦੀ ਸਰਗਰਮੀਆਂ 20 26 ਵਿੱਚ ਸ਼ੁਰੂ ਹੋ ਜਾਣਗੀਆਂ ਟਿਕਟ ਮੰਗਣਾ ਸਭ ਦਾ ਅਧਿਕਾਰ ਹੈ ਇਹ ਪਾਰਟੀਆਂ ਨੇ ਤੈ ਕਰਨਾ ਹੁੰਦਾ ਹੈ ਕਿਹੜੇ ਨੇਤਾ ਦੀ ਪਕੜ ਹਲਕੇ ਅਤੇ ਵਾਰਡ ਵਾਹ ਵਿੱਚ ਹੈ ਕਿੰਨਾ ਲੋਕਪ੍ਰਿਅ ਹੈ ਅਤੇ ਕਿੰਨਾ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਵਿੱਚ ਪਕੜ ਹੈ ਪਰ ਯੁਵਾ ਨੇਤਾ ਹੌਲੀ ਹੌਲੀ ਨੀਹਾਂ ਪੜਦਾ ਨਜਰ ਸੂਤਰਾਂ ਨੇ ਦੱਸਿਆ ਹੈ ਕਿ ਉਸਨੇ ਲੋਕਾਂ ਨਾਲ ਸੰਪਰਕ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਚਲੋ ਦੇਖਦੇ ਹਾਂ ਹਲੇ ਤੋਂ ਬੈਗ ਕਿਸੀ ਦਾ ਚੱਕੀ ਫਿਰਦਾ 2027 'ਚ ਦੇਖਦੇ ਹਾਂ ਚਨ ਕਿੱਥੇ ਚੜਦਾ ਹੈ ।


310

Share News

Login first to enter comments.

Latest News

Number of Visitors - 133075