श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਸਿੱਧ ਬਾਬਾ ਸੋਡਲ ਸਿਧਾਰ ਸਭਾ ਦੀ ਸਲਾਨਾ ਚੋਣਾਂ ਵਿੱਚ ਲਿਆ ਗਿਆ ਫ਼ੈਸਲਾ ।
ਇਸ ਮੌਕੇ ਤੇ ਸ਼ਹਿਰ ਦੀ ਮੇਅਰ ਵਨੀਤ ਧੀਰ ਸੀਨੀਅਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੀਪਕ ਬਾਲੀ ਡਿਪਟੀ ਮੇਅਰ ਮਲਕੀਤ ਸਭਾਣਾ ਸਫਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਕਾਂਗਰਸੀ ਆਗੂ ਰਾਜਕੁਮਾਰ ਰਾਜੂ ਰਹੇ ਹਾਜ਼ਿਰ ।
ਜਲੰਧਰ ਅੱਜ ਮਿਤੀ 13 ਜੁਲਾਈ (ਸੋਨੂੰ) : ਸਿੱਧ ਬਾਬਾ ਸੋਡਲ ਸਿਧਾਰ ਸਭਾ ਸਲਾਨਾ ਚੋਣਾਂ ਹੋਈਆਂ ਜਿਸ ਵਿੱਚ ਪੰਕਜ ਚੱਡਾ ਨੂੰ ਤੀਜੀ ਵਾਰ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਧਾਰਮਿਕ ਸ਼ਖਸੀਅਤਾਂ ਨੇ ਭਾਗ ਲਿਆ ਅਤੇ ਪੰਕਜ ਚੱਡਾ ਨੂੰ ਮਹਾਰਾਣੀ ਚੁੰਨੀ ਪਾ ਕੇ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਭਾ ਵੱਲੋਂ ਮੁੜ ਤੀਸਰੀ ਵਾਰ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਤੇ 6 ਸਤੰਬਰ ਨੂੰ 2025 ਸ੍ਰੀ ਸਿੱਧ ਬਾਬਾ ਸੋਡਲ ਮੇਲਾ ਹੈ ਪਹਿਲੇ ਅੱਜ 13 ਜੁਲਾਈ ਦਿਨ ਐਤਵਾਰ ਝੰਡੇ ਦੀ ਰਸਮ ਨਿਭਾਈ ਗਈ ਇਸ ਮੌਕੇ ਤੇ ਸ਼ਹਿਰ ਦੀ ਮੇਅਰ ਵਨੀਤ ਧੀਰ ਸੀਨੀਅਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੀਪਕ ਬਾਲੀ ਡਿਪਟੀ ਮੇਅਰ ਮਲਕੀਤ ਸਭਾਣਾ ਸਫਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਕਾਂਗਰਸੀ ਆਗੂ ਰਾਜਕੁਮਾਰ ਰਾਜੂ 40 ਕੁਆਰਟਰ ਨਗਰ ਨਿਗਮ ਯੂਨੀਅਨ ਦੇ ਨੇਤਾ ਬੰਟੂ ਸਬਰਵਾਲ ਆਮ ਆਦਮੀ ਪਾਰਟੀ ਹਲਕਾ ਨਾਰਥ ਆਗੂ ਸੀਨੀਅਰ ਜੋਗਿੰਦਰ ਪਾਲ ਸ਼ਰਮਾ ਸੰਦੀਪ ਖੋਸਲਾ ਸਾਬਕਾ ਵਿਧਾਇਕ ਰਜਿੰਦਰ ਬੇਰੀ ਭਾਜਪਾ ਨੇਤਾ ਨਵਲ ਕੰਬੋਜ ਕੌਸਲਰਪਤੀ ਸਲੀਲ ਬਾਹਰੀ ਸ੍ਰੀ ਸਿੱਧ ਸ਼ਕਤੀ ਪੀਠ ਦੇਵੀ ਤਲਾਬ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਿਦੇਸ਼ ਵਿੱਚ ਚੋਣਾਂ ਦੇ ਅਧਿਕਾਰੀ ਸੁਧਾਰ ਸਭਾ ਦੇ ਪੀਪੀ ਸਿੰਘ ਆਲੂਵਾਲੀਆ ਸਨੀ ਕਲਿਆਣ ਆਮ ਆਦਮੀ ਪਾਰਟੀ ਸੀਨੀਅਰ ਆਗੂ ਦੀਪਕ ਬਾਲੀ ਅਸ਼ਵਨੀ ਬਾਬਾ ਸਨੀ ਵਿਜ ਇਸ ਮੌਕੇ ਤੇ ਮਹਿਲਾ ਮੰਡਲੀ ਵਲੋਂ ਸ੍ਰੀ ਸਿੱਧ ਬਾਬਾ ਸੋਡਲ ਜੀ ਗੁਣ ਗਾਣ ਵੀ ਕੀਤਾ ਗਿਆ ਭਜਨ ਗਾਇਕਾ ਨੀਰੂ ਕਪੂਰ ਬੁਧਨਾ ਮਹਿਤਾ ਨੇ ਬਾਬਾ ਜੀ ਭਜਨਾਂ ਨਾਲ ਆਈ ਹੋਈ ਸੰਗਤ ਨੂੰ ਨੱਚਣ ਤੇ ਮਜਬੂਰ ਕਰਤਾ ਇਸ ਮੌਕੇ ਤੇ ਕਾਂਗਰਸ ਨੇਤਰੀ ਸ਼ਬਨਮ ਗੁਰਮੀਤ ਜੱਸੀ ਹਾਜਰ ਸਨ ਸਭਾ ਵੱਲੋਂ ਤੀਜੀ ਵਾਰ ਪੰਕਜ ਚੱਡਾ ਵੱਲੋਂ ਸਭਾ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੂੰ ਤੀਸਰੀ ਵਾਰ ਪ੍ਰਧਾਨ ਬਣਨ ਦੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਪੰਕਜ ਚੱਡਾ ਨੇ ਕਿਹਾ ਕੀ ਸਭਾ ਦੇ ਸਾਰੇ ਮੈਂਬਰਾਂ ਨੂੰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਲਈ ਹਰ ਵੇਲੇ ਤਿਆਰ ਨੇ ਮੇਲੇ ਵਿੱਚ ਤਨ ਮਨ ਧਨ ਨਾਲ ਸਭਾ ਵੱਲੋਂ ਲਗਾਈ ਗਈ ਡਿਊਟੀ ਤੇ ਪੂਰੇ ਉਤਰਾਂਗੇ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਸਵਾਗਤ ਵੀ ਕੀਤਾ ਗਿਆ ਅੱਜ ਸਨਮਾਨ ਵੀ ਕੀਤਾ ਗਿਆ ਅਤੇ ਬਾਬਾ ਜੀ ਦਾ ਭੰਡਾਰਾ ਵੀ ਸੰਗਤਾਂ ਵੀ ਅਟੁੱਟ ਵਰਤਾਇਆ ਗਿਆ |






Login first to enter comments.