Wed, 05 Aug 2026
Post Details

ਰੋਡ ਗਲੀਆਂ ਨਾ ਖੋਲਣ ਕਾਰਨ ਬਰਸਾਤੀ ਪਾਣੀ ਅਤੇ ਸੀਵਰਜ ਗਲੀਆਂ ਉੱਚੇ ਖੜਾ ਹੈ : ਨੀਲਮ ਸੋਡੀ

ਕੌਂਸਲਰ ਬਦਲ ਗਏ ਮੇਅਰ ਬਦਲ ਗਏ ਪਰ ਸੀਵਰ ਸਮੱਸਿਆ ਦਾ ਉਹ ਹੀ ਹਾਲ ।

ਜਲੰਧਰ ਅੱਜ ਮਿਤੀ 13 ਜੁਲਾਈ (ਸੋਨੂੰ) : ਵਾਰਡ ਨੰਬਰ 81 ਗਾਂਧੀ ਕੈਂਪ ਰਾਮ ਨਗਰ ਭਾਜਪਾ ਨੇਤਰੀ ਨੀਲਮ ਸੋਡੀ ਨੇ ਦੱਸਿਆ ਹੈ ਦੇਰ ਰਾਤ ਬਰਸਾਤ 32 ਘੰਟਿਆਂ ਬਾਅਦ ਵੀ ਬਰਸਾਤੀ ਪਾਣੀ ਅਤੇ ਸੀਵਰੇਜ ਦੀ ਮਾਰ ਪੈ ਰਹੀ ਹੈ ਰੋਡ ਗਲੀਆਂ ਨਾ ਖੋਲਣ ਕਾਰਨ ਬਰਸਾਤੀ ਪਾਣੀ ਅਤੇ ਸੀਵਰਜ ਗਲੀਆਂ ਉੱਚੇ ਖੜਾ ਹੈ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਹੈ ਨੀਲਮ ਸੋਡੀ ਨੇ ਦੱਸਿਆ ਕੌਂਸਲਰ ਬਦਲ ਗਏ ਮੇਅਰ ਬਦਲ ਗਏ ਪਰ ਫਿਰ ਵੀ ਹੱਲ ਨਹੀਂ ਹੋਇਆ ਪਿੱਛੇ ਜੇ ਹਲਕਾ ਵਿਧਾਇਕ ਬਾਵਾ ਹੈਨਰੀ ਅਤੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਵੀ ਮੇਅਰ ਵਨੀਤ ਧੀਰ ਨੂੰ ਮਿਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਜਲਦੀ ਹੱਲ ਕੀਤਾ ਜਾਵੇ ਸਮੱਸਿਆ ਨੂੰ ਪਿਛਲੇ ਸਾਲ ਦੀ ਮਾਰ ਪੈ ਰਹੀ ਹੈ ਗਾਂਧੀ ਕੈਂਪ ਰਾਮ ਨਗਰ ਨੂੰ ਕੱਲ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਹੈ ਨੀਲਮ ਸੋਡੀ ਨੇ ਕਿਹਾ ਸੋਮਵਾਰ ਨੂੰ ਗਾਂਧੀ ਕੈਂਪ ਰਾਮ ਨਗਰ ਵਾਸੇ ਨੂੰ ਨਾਲ ਲੈ ਕੇ ਮੇਅਰ ਵਨੀਤ ਧੀਰ ਨੂੰ ਮਿਲਣਗੇ ਮਤਲਬ ਸਮੱਸਿਆ ਨੂੰ ਹੱਲ ਕਰਨ ਲਈ ਪੱਕਾ ਪ੍ਰਬੰਧ ਲਈ ਆਖਿਆ ਜਾਵੇਗਾ ਲੋਕ ਬਹੁਤ ਪਰੇਸ਼ਾਨ ਨੇ ਬਰਸਾਤ ਅਤੇ ਸੀਵਰੇਜ ਸਮੱਸਿਆ ਨੂੰ ਲੋਕ ਬਹੁਤ ਪਰੇਸ਼ਾਨ ਨੇ ਕੋਈ ਪੱਕਾ ਹੱਲ ਨਹੀਂ ਦਿਖਦਾ ਉਹਨਾਂ ਨੂੰ ਕੋਈ ਰਾਜਨੀਤਿਕ ਨਾ ਇਥੇ ਵੇਖਣਾ ਹੈ ਚੋਣਾਂ ਵੇਲੇ ਹਰ ਕੋਈ ਹੱਥ ਜੋੜਨ ਆ ਜਾਂਦਾ ਹੈ ਪਰ ਮੁੜ ਕੇ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੇ ਨੇ ਦਫਤਰਾਂ ਚ ਬਹਿ ਕੇ ਜੈਈ ਅਤੇ ਐਸਡੀਓ ਨੂੰ ਹੁਕਮ ਦੇ ਕੇ ਬਸ ਆਪਣਾ ਕੰਮ ਨਿਬੇੜ ਲੈਂਦੇ ਨੇ ਮੌਕਾ ਵੇਖਣ ਕੋਈ ਨਹੀਂ ਆਂਦਾ ਕਿਸ ਹਾਲਾਤ ਚ ਰਹਿ ਰਹੇ ਲੋਕ ਇਹ ਕੋਈ ਰਾਜਨੇਤਾ ਜਾਂ ਕੋਈ ਵੀ ਪਾਰਟੀ ਨਹੀਂ ਧਿਆਨ ਦੇ ਰਿਹਾ ।

Comments

No comments yet.



Latest News

Number of Visitors - 192022