पंजाब में किसानों का बड़ा प्रदर्शन, इस दिन बंद करेंगे नेशनल हाईवे
ਨਗਰ ਨਿਗਮ ਕਈ ਵਾਰ ਫੋਨ ਕੀਤਾ ਗਿਆ ਪਰ ਸੁਣਵਾਈ ਨਹੀਂ ਹੋ ਰਹੀ ਲੋਕਾਂ ਦਾ ਘਰਾਂ ਚੋਂ ਨਿਕਲਣਾ ਮੁਸ਼ਕਿਲ ਹੋਇਆ ਹੈ
ਜਲੰਧਰ ਅੱਜ ਮਿਤੀ ਜੁਲਾਈ (ਸੋਨੂੰ) ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਸੋਸ਼ਲ ਵਰਕਰ ਅਤੇ ਆਪ ਨੇਤਰੀ ਬਲਵੀਰ ਕੌਰ ਨੇ ਦੱਸਿਆ ਹੈ ਹੈ ਸ਼ਹੀਦ ਬਾਬੂ ਲਾਭ ਸਿੰਘ ਨਗਰ 12 ਨੰਬਰ ਗਲੀ ਸਾਹਮਣੇ ਰਘੂਨਾਥ ਮੰਦਰ ਪਿਛਲੇ 25 ਦਿਨਾਂ ਤੋਂ ਸੀਵਰੇਜ ਜਾਮ ਹੈ ਗਲੀ ਵਿੱਚ ਆਉਣਾ ਜਾਣਾ ਲੋਕਾਂ ਦਾ ਮੁਸ਼ਕਿਲ ਹੋਇਆ ਹੈ ਬਲਬੀਰ ਕੌਰ ਨੇ ਕਿਹਾ ਕਿ ਨਗਰ ਨਿਗਮ ਕਈ ਵਾਰ ਫੋਨ ਕੀਤਾ ਗਿਆ ਪਰ ਸੁਣਵਾਈ ਨਹੀਂ ਹੋ ਰਹੀ ਲੋਕਾਂ ਦਾ ਘਰਾਂ ਚੋਂ ਨਿਕਲਣਾ ਮੁਸ਼ਕਿਲ ਹੋਇਆ ਹੈ ਸਵੇਰੇ ਸ਼ਾਮ ਲੋਕਾਂ ਨੇ ਮੰਦਰ ਮੱਥਾ ਟੇਕਣਾ ਹੁੰਦਾ ਹੈ ਉਹ ਗੰਦੇ ਪਾਣੀ ਚੋਂ ਆਉਣ ਨੂੰ ਮਜਬੂਰ ਹਨ ਬਲਵੀਰ ਕੌਰ ਨੇ ਕਿਹਾ ਜੇ ਕਰ ਬੁੱਧਵਾਰ ਸੁਣਵਾਈ ਨਾ ਹੋਈ ਤਾਂ ਵੀਰਵਾਰ ਨੂੰ ਨਗਰ ਨਿਗਮ ਮੇਅਰ ਵਨੀਤ ਧੀਰ ਨੂੰ ਮਿਲਣਗੇ ਬਲਵੀਰ ਕੌਰ ਨੇ ਕਿਹਾ ਹੈ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ 12 ਨੰਬਰ ਗਲੀ ਨਹੀਂ ਇਹ ਸਮੱਸਿਆ ਰਤਨ ਨਗਰ ਵੀ ਹੈ ਆਲੇ ਦੁਆਲੇ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਖੜਾ ਰਹਿੰਦਾ ਹੈ ਲੋਕਾਂ ਨੂੰ ਗੰਦੇ ਪਾਣੀ ਚ ਹੀ ਨਿਕਲਣਾ ਪੈ ਰਿਹਾ ਹੈ ਬੱਚਿਆਂ ਨੂੰ ਸਕੂਲੇ ਵੀ ਗੰਦੇ ਪਾਣੀ ਚੋਂ ਨਿਕਲਣਾ ਪੈਂਦਾ ਹੈ ਨਗਰ ਨਿਗਮ ਸਮੱਸਿਆ ਜਲਦੀ ਹੱਲ ਕਰਨਾ ਚਾਹੀਦਾ ਸੁਪਰ ਸੈਕਸ਼ਨ ਕਰਾਉਣ ਲਈ ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦਿੱਤਾ ਜਾਊਗਾ ਸ਼ਹੀਦ ਬਾਬੂ ਲਾਲ ਸਿੰਘ ਨਗਰ ਵਾਰਡ ਨੰਬਰ 61 ਦੇ ਵਾਸੀਆਂ ਨੂੰ ਨਾਲ ਲੈ ਕੇ ਵੀਰਵਾਰ ਨੂੰ 11 ਵਜੇ ਨਗਰ ਨਿਗਮ ਪਹੁੰਚ ਗਏ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਮੰਗ ਪੱਤਰ ਦਿੱਤਾ ਜਾਊਗਾ ।






Login first to enter comments.