Wed, 05 Aug 2026
Post Details

ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਪ੍ਰਧਾਨ, ਸੁਨੀਲ ਜਾਖੜ ਦੀ ਹੋਈ ਛੁੱਟੀ ।

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਦਫਤਰ ਇੰਚਾਰਜ ਅਰੁਣ ਸਿੰਘ ਜਾਰੀ ਕੀਤੀ ਚਿੱਠੀ ।

ਸੁਨੀਲ ਜਾਖੜ ਪ੍ਰਧਾਨ ਵਜੋਂ ਕਾਫ਼ੀ ਦੇਰ ਚੱਲ ਰਹੇ ਸਨ ਇਨੇਕਟਿਵ ।

ਜਲੰਧਰ/ਦਿੱਲੀ ਅੱਜ ਮਿਤੀ 7 ਜੁਲਾਈ (ਸੋਨੂੰ) : ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਬਣਾਇਆ ਗਿਆ ਪੰਜਾਬ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੂੰ ਕੁਰਸੀ ਤੋਂ ਲਾਇਆ, ਕਈਆਂ ਦੀ ਆਸਾਵਾ ਤੇ ਵੀ ਫਿਰਿਆ ਕਈ ਚਾਹਵਾਨਾਂ ਦੀ ਇੱਛਾਵਾਂ ਤੇ ਫਿਰਿਆ ਪਾਣੀ ।  ਹੁਣ ਹੋਵੇਗੀ ਜਿਲਾ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨਾਂ ਦੀ ਨਿਯੁਕਤੀਆਂ ।

Comments

No comments yet.



Latest News

Number of Visitors - 192016