Wed, 05 Aug 2026
Post Details

ਵਾਰਡ ਨੰਬਰ 36 ਫਰੈਂਡਸ ਕਲੋਨੀ ਅਤੇ ਐਸ ਏ ਐਸ ਨਗਰ ਟੁੱਟੀਆਂ ਨਾਲ ਇਸ ਤਰ੍ਹਾਂ ਲੱਗ ਰਿਹਾ ਪੌਸ ਦੀ ਬਜਾਏ ਸਲਮ ਲੋਕਾਂ ਦਾ ਪੈਦਲ ਲੰਘਣਾ ਤੇ ਹੈ ।

ਲੋਕਾਂ ਨੇ ਵੱਲੋਂ ਮਲਵਾ ਪਾ ਕੇ ਗੁਜਰਨ ਲਈ ਰਾਹ ਬਣਾਇਆ ਸੀ ਪਰ ਬਰਸਾਤਾਂ ਵਿੱਚ ਸਾਰਾ ਖਰਾਬ ਹੋ ਗਿਆ ।

ਜਲੰਧਰ ਅੱਜ ਮਿਤੀ  7 ਜੁਲਾਈ (ਸੋਨੂੰ) :  ਵਾਰਡ ਨੰਬਰ 36 ਫਰੈਂਡਸ ਕਲੋਨੀ ਅਤੇ ਐਸ ਏ ਐਸ ਨਗਰ ਇਸ ਤਰਾਂ ਲੱਗ ਰਿਹਾ ਹੈ ਜਿੱਥੇ ਕਿ ਸਲਮ ਏਰੀਆ ਹੋਵੇ ਬਹੁਤ ਏਰੀਏ ਸੜਕਾਂ ਟੁੱਟੀਆਂ ਨਾਲ ਇਸ ਤਰ੍ਹਾਂ ਲੱਗ ਰਿਹਾ ਪੌਸ ਦੀ ਬਜਾਏ ਸਲਮ ਲੋਕਾਂ ਦਾ ਪੈਦਲ ਲੰਘਣਾ ਤੇ ਹੈ ਹੀ ਮੁਸ਼ਕਿਲ ਹੈ ਗੱਡੀਆਂ ਵਾਲੇ ਦੀ ਧੂਆਂ ਨਿਕਲ ਜਾਂਦਾ ਹੈ ਲੋਕਾਂ ਨੇ ਕਿਹਾ ਹੈ ਇਥੋਂ ਕੌਂਸਲਰ ਐਮਐਲਏ ਯਾਨੀ ਨਿਗਮ ਅਧਿਕਾਰੀ ਨ** ਕੇ ਵਿਖਾਣ ਮੰਨੀਏ ਸੜਕਾਂ ਦੇ ਉੱਤੇ ਲੋਕਾਂ ਨੇ ਵੱਲੋਂ ਮਲਵਾ ਪਾ ਕੇ ਗੁਜਰਨ ਲਈ ਰਾਹ ਬਣਾਇਆ ਹੈ ਮਲਵਾ ਪਾ ਕੇ ਪਰ ਬਰਸਾਤਾਂ ਵਿੱਚ ਸਾਰਾ ਖਰਾਬ ਹੋ ਗਿਆ ਇਹ ਵਾਰਡ 36 ਕਾਂਗਰਸੀ ਕੌਂਸਲਰ ਪਵਨ ਕੁਮਾਰ ਦਾ ਹੈ ਸ਼ਾਇਦ ਇਧਰ ਨੂੰ ਕਦੀ ਆਏ ਨਹੀਂ ਲੋਕਾਂ ਦਾ ਕਹਿਣਾ ਹੈ ਸੜਕਾਂ ਵੱਲ ਜਾਂ ਹੋਰ ਕੰਮ ਵੱਲ ਧਿਆਨ ਨਹੀਂ ਦੇ ਰਹੇ ਨਾ ਨਗਰ ਨਿਗਮ ਅਧਿਕਾਰੀ ਨਾ ਹੀ ਨਾ ਹੀ ਕੌਂਸਲਰ ਨਾ ਹੀ ਹਲਕੇ ਦਾ ਇਥੇ ਐਮਐਲਏ ਇਧਰ ਵਾਲਾ ਆਇਆ ਹੈ ਲੋਕਾਂ ਦਾ ਪੈਦਲ ਚੱਲਣਾ ਮੁਸ਼ਕਿਲ ਉਹਨਾਂ ਨੂੰ ਆਸ ਕਿਦੋਂ ਬਣੇਗੀ ਸੜਕਾਂ | 

Comments

No comments yet.



Latest News

Number of Visitors - 192016