श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਮੁਹੱਲਿਆਂ ਚ ਸੜਕਾਂ ਵਿੱਚ ਅਤੇ ਗਲੀਆਂ ਭਰੀਆਂ ਰਹੀਆਂ ਜਿੱਥੇ ਮਿੱਠੂ ਬਸਤੀ ਦੁਸ਼ਹਿਰਾ ਗਰਾਉਂਡ ਬਸਤੀ ਸ਼ੇਖ ਲੋਕਾਂ ਦੇ ਘਰ ਵਿੱਚ ਪਰਨਾਲੇ ਆ ਗਏ ਲੋਕਾਂ ਦੇ ਸਮਾਨ ਖਰਾਬ ਹੋ ਗਿਆ |
ਜਲੰਧਰ ਅੱਜ ਮਿਤੀ 4 ਜੁਲਾਈ (ਸੋਨੂੰ) : ਅੱਜ ਸਵੇਰੇ ਜਿਹੜੀ ਬਰਸਾਤ ਹੋਣ ਨਾਲ ਵੈਸਟ ਏਰੀਆ ਹੋਇਆ ਪਾਣੀ ਪਾਣੀ ਕੈਬਨਟ ਮੰਤਰੀ ਮਹਿੰਦਰ ਭਗਤ ਏਰੀਆ ਅਤੇ ਮੇਅਰ ਦਾ ਵੀ ਖੇਤਰ ਹੈ ਜਿਹਦੇ ਵਿੱਚ ਸਵੇਰੇ 7 ਵਜੇ ਹੋਈ ਜਿਹੜੀ ਬਰਸਾਤ ਸ਼ਾਮ 6 ਵਜੇ ਤੱਕ ਪਾਣੀ ਪਾਣੀ ਰਿਹਾ ਮੁਹੱਲਿਆਂ ਚ ਸੜਕਾਂ ਵਿੱਚ ਅਤੇ ਗਲੀਆਂ ਭਰੀਆਂ ਰਹੀਆਂ ਜਿੱਥੇ ਮਿੱਠੂ ਬਸਤੀ ਦੁਸ਼ਹਿਰਾ ਗਰਾਉਂਡ ਬਸਤੀ ਸ਼ੇਖ ਲੋਕਾਂ ਦੇ ਘਰ ਵਿੱਚ ਪਰਨਾਲੇ ਆ ਗਏ ਲੋਕਾਂ ਦੇ ਸਮਾਨ ਖਰਾਬ ਹੋ ਗਿਆ ਜਾਣਕਾਰੀ ਦਿੰਦੇ ਹੋਏ ਬਸਤੀ ਬਾਵਾ ਖੇਲ ਬੇਰੀਆਂ ਦੇ ਸਕੂਲ ਦੇ ਲਾਗੇ ਪਲਵਿੰਦਰ ਕੌਰ ਨੇ ਕਿਹਾ ਬਾਲਿਆਂ ਵਾਲੀ ਛੱਤਾਂ ਸੈਂਟਰ ਗੋਰਮੈਂਟ ਸਕੀਮ ਤਹਿਤ ਨਗਰ ਨਿਗਮ ਵੱਲੋਂ ਬਾਲਿਆਂ ਦੀ ਛੱਤਾਂ ਵਾਲੇ ਘਰਾਂ ਨੂੰ ਮਦਦ ਮਿਲਦੀ ਹੈ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਿੱਛੇ ਜੇ ਵੀ ਉਹਨਾਂ ਨੇ ਵੀਡੀਓ ਬਣਾ ਕੇ ਮੇਅਰ ਸਾਹਿਬ ਨੂੰ ਪਾਈ ਸੀ ਪਰ ਹਾਲੇ ਤੱਕ ਕੋਈ ਉਹਨਾਂ ਦਾ ਜਵਾਬ ਨਹੀਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹਲੇ ਬਰਸਾਤਾਂ ਰੁਕ ਰੁਕ ਕੇ ਆ ਰਹੀਆਂ ਨੇ ਜੇਕਰ ਉਹਨਾਂ ਦਾ ਸਮਾਨ ਵੀ ਖਰਾਬ ਹੋ ਰਿਹਾ ਪਲਵਿੰਦਰ ਕੌਰ ਨੇ ਕਿਹਾ ਸੋਮਵਾਰ ਨੂੰ ਨਗਰ ਨਿਗਮ ਜਾ ਜਿਨਾਂ ਲੋਕਾਂ ਦੇ ਬਾਲੇ ਨੀ ਛੱਤਾਂ ਨੇ ਉਹਨਾਂ ਨੂੰ ਨਾਲ ਲਿਆ ਕੇ ਮੇਅਰ ਵਨੀਤ ਧੀਰ ਨੂੰ ਮਿਲ ਕੇ ਆਪਣੀ ਸਮੱਸਿਆ ਬਾਰੇ ਦੱਸਣਗੇ |






Login first to enter comments.