श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਬਰਸਾਤੀ ਮੌਸਮ ਦੇਖਦੇ ਹੋਏ ਨਿਗਮ ਦੇ ਅਫ਼ਸਰਾਂ ਨੂੰ ਨਾਲ ਲੈ ਕੇ ਤਿਆਰੀ ਦਾ ਲਿਆ ਜਾਇਜ਼ਾ ।
ਜਲੰਧਰ ਅੱਜ ਮਿਤੀ ਦਸਮ 02 ਜੁਲਾਈ (ਸੋਨੂੰ) : ਬਰਸਾਤੀ ਮੌਸਮ ਦੇਖਦੇ ਹੋਏ ਅੱਜ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਬਰਿਆਣਾ ਡੰਪ ਮਾਤਾ ਸੰਤ ਕੌਰ ਨਗਰ ਦਾ ਦੌਰਾ ਕੀਤਾ ਉਹਨਾਂ ਦੇ ਨਾਲ ਡਾਕਟਰ ਸ਼੍ਰੀ ਕਿਸ਼ਨ ਜਸਪਾਲ ਐਕਸੀਅਨ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਡਰਾਈਵਰਾਂ ਬਾਰੇ ਜੋ ਡੰਪ ਉਤੇ ਸਮੱਸਿਆ ਆ ਰਹੀਆਂ ਡਰਾਈਵਰ ਯੂਨੀਅਨ ਅਤੇ ਜੇਸੀਬੀ ਆਪਰੇਟਰ ਦੇ ਪ੍ਰਧਾਨ ਅਨਿਲ ਸਬਰਵਾਲ ਨੇ ਕਿਹਾ ਬਰਸਾਤਾ ਵਿੱਚ ਬਰਿਆਣੇ ਡੰਪ ਉੱਤੇ ਦਿੱਕਤ ਆ ਰਹੀ ਬਰਸਾਤ ਵਿੱਚ ਗੱਡੀਆਂ ਮੁਸ਼ਕਿਲ ਆਉਂਦੀ ਹੈ ਇਸ ਕਾਰਨ ਸੜਕ ਨੂੰ ਦੁਰਸਤ ਕਰਨ ਲਈ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਆਖਿਆ ਸੀਗਾ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਪਰੇਸ਼ਾਨੀ ਨੂੰ ਸੁਣਦੇ ਹੋਏ ਮੋਗੇ ਦੌਰਾ ਕੀਤਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਡਰਾਈਵਰਾਂ ਨੂੰ ਆ ਰਹੀ ਪਰੇਸ਼ਾਨੀਆਂ ਨੂੰ ਜਲਦ ਤੋ ਜਲਦ ਦੂਰ ਕੀਤਾ ਜਾਵੇ ।






Login first to enter comments.