Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਨੇ ਮਹਿੰਦਰ ਭਗਤ ਨਾਲ ਕੀਤੀ ਮੀਟਿੰਗ |

ਉਹਨਾਂ ਨਾਲ ਉਹਨਾਂ ਦੀ ਪਤਨੀ ਆਸ਼ਾ ਸਮਰਾਏ ਵੀ ਹਾਜ਼ਿਰ ਸਨ ।

ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਅਤੇ ਵਾਰਡ ਇੰਚਾਰਜ ਆਸ਼ਾ ਰਾਣੀ ਸਮਰਾਏ ਕੈਬਨਟ ਮੰਤਰੀ ਹਲਕਾ ਵਿਧਾਨ ਸਭਾ ਵੈਸਟ ਮਹਿੰਦਰ ਭਗਤ ਜਗਦੀਸ਼ ਰਾਮ ਸਮਰਾਏ ਨਾਲ ਹੋਈ ਮੀਟਿੰਗ ਜਗਦੀਸ਼ ਰਾਮ ਸਮਰਾਏ ਨੇ ਦੱਸਿਆ ਵਾਰਡ ਨੰਬਰ 61 ਵਿੱਚ ਹੁਣ ਡਿਊਟੀ ਲਗਾਈ ਗਈ ਹੈ ਵਾਰਡ ਨੰਬਰ 61 ਵਿੱਚ ਜਿੰਨੇ ਵੀ ਮੁਹੱਲੇ ਪੈਂਦੀ ਉਹਨਾਂ ਲੋਕਾਂ ਨੂੰ ਮੀਟਿੰਗਾਂ ਕੀਤੀਆਂ ਜਾਣਗੀਆਂ ਇਹ ਮੀਟਿੰਗਾਂ ਇਸ ਹਫਤੇ ਸ਼ੁਰੂ ਕਰ ਦਿੱਤੀ ਜਾਣਗੀਆ ਰੂਪ ਰੇਖਾ ਬਣਾ ਕੇ ਮੰਤਰੀ ਮਹਿੰਦਰ ਭਗਤ ਹੋਣਾਂ ਨੂੰ ਟਾਈਮ ਟੇਬਲ ਦੱਸੇ ਜਾਵੇਗਾ ਅਤੇ ਮਹੱਲਾ ਵਾਸੀਆਂ ਨੂੰ ਨਾਲ ਲੈ ਕੇ ਸਮੱਸਿਆ ਆ ਰਹੀ ਤੇ ਉਹਨਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੀ ਜਾਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਏਗਾ ਜਲਦ ਹੀ ਮੀਟਿੰਗਾਂ ਦਾ ਦੌਰ ਸ਼ੁਰੂ ਕਰਨ ਤੇ ਜਾਵੇਗਾ ਜਿਸ ਤਰਾਂ ਜਗਦੀਸ਼ ਰਾਮ ਸਮਰਾਏ ਦੀ ਡਿਊਟੀ ਲਗਾਈ ਗਈ ਹੈ ਵਾਰਡ ਨੰਬਰ 61 ਵਿੱਚ ਵੈਸਟ ਏਰੀਏ ਵਿਚ ਲੋਕਾਂ ਨਾਲ ਸਿੱਧੇ ਤੌਰ ਤੇ ਮੰਤਰੀ ਮਹਿੰਦਰ ਭਗਤ ਅਤੇ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਲੋਕਾਂ ਵਿੱਚ ਡਟ ਜਾਵਣਗੇ ।

Comments

No comments yet.



Latest News

Number of Visitors - 234095

Share this Post