Wed, 05 Aug 2026
Post Details

ਕਾਂਗਰਸ ਭਵਨ ਰਾਜਿੰਦਰ ਨਗਰ ਦੇ ਸਾਮਣੇ ਰਾਤ ਨੂੰ ਸਫ਼ੈਦੇ ਦਾ ਦਰਖ਼ਤ ਡਿੱਗਣ ਨਾਲ ਰਸਤਾ ਹੋਇਆ ਬੰਦ ।

ਤਿੰਨ ਘੰਟੇ ਦੀ ਮੁਸਕਤ ਤੋਂ ਬਾਅਦ ਨਗਰ ਨਿਗਮ ਮੁਲਾਜ਼ਮਾਂ ਨੇ ਰਾਹ ਕੀਤਾ ਚਾਲੂ ।

ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਕੱਲ ਬੀਤੀ ਰਾਤ ਕਾਂਗਰਸ ਭਵਨ ਦੀ ਲੱਗ ਗਈ ਐਨਆਰਆਈ ਸਭਾ ਵੱਲੋਂ ਵਾਲੀ ਰੋਡ ਤੇ ਸਫੇਦ ਦਾ ਦਰਖਤ ਗਿਰ ਗਿਆ ਪਰ ਕਿਸੇ ਤਰਾਂ ਦਾ ਨੁਕਸਾਨ ਨਹੀਂ ਹੋਇਆ ।

             ਇਹ ਰਾਤ ਅੱਧੀ ਰਾਤ ਵੇਲੇ ਗਿਰਿਆ ਰਾਤ ਦਾ ਸਮਾ ਹੋਣ ਕਰਕੇ ਕੋਈ ਆਵਾਜਾਈ  ਨਹੀਂ ਸੀ ਨਾ ਹੀ ਉਥੇ ਕੋਈ ਦੁਕਾਨਾਂ ਜਾਂ ਗੱਡੀਆਂ ਲੱਗੀਆਂ  ਸਵੇਰੇ ਸੂਚਨਾ ਮਿਲਣ ਤੇ ਨਗਰ ਨਿਗਮ ਕਰਮਚਾਰੀ ਅਤੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਤਿੰਨ ਘੰਟੇ  ਵਿੱਚ ਦਰਖ਼ਤ ਨੂੰ ਕੱਟ ਕੇ ਸੜਕ ਤੋ ਪਰੇ ਕੀਤਾ ।

 

Comments

No comments yet.



Latest News

Number of Visitors - 191989