Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਅੱਧੇ ਘੰਟੇ ਦੀ ਪ੍ਰੀ ਮਾਨਸੂਨ ਬਰਸਾਤ ਨੇ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਮਾਡਲ ਟਾਊਨ ਪਾਣੀ ਨਾਲ ਭਰਿਆ |

ਅੱਧੇ ਘੰਟੇ ਦੀ ਮੀਂਹ ਨਾਲ ਮਾਡਲ ਟਾਊਨ ਵਿਖੇ ਮੇਅਰ ਹਾਊਸ ਅਤੇ ਨਗਰ ਨਿਗਮ ਕਮਿਸ਼ਨਰ ਹਾਊਸ ਪਾਣੀ ਨਾਲ ਡੁੱਬਿਆ ।

ਜਲੰਧਰ ਅੱਜ ਮਿਤੀ 29 ਜੂਨ (ਸੋਨੂੰ) : ਪ੍ਰੀ ਮਾਨਸੂਨ ਬਰਸਾਤ ਜੋ ਕਿ ਪੈ ਰਹੀ ਹੈ ਨਗਰ ਨਿਗਮ ਦੀ ਪੋਲ ਖੋਲ ਰਹੀ ਹੈ ਨਗਰ ਨਿਗਮ ਦੀ ਤਿਆਰੀ ਬਰਸਾਤਾਂ ਵਿੱਚ ਤਸਵੀਰ ਜੋ ਕਿ ਅੱਧੇ ਘੰਟੇ ਦੀ ਬਰਸਾਤ ਨੇ ਦਿਖਾ ਦਿੱਤੀ ਸ਼ਹਿਰ ਦਾ ਦਿਲ ਮੰਨਿਆ ਜਾ ਜਾਂਦਾ ਹੈ ਮਾਡਲ ਟਾਊਨ ਉਹ ਪਾਣੀ ਨਾਲ ਭਰਿਆ ਪਿਆ ਜਿਸ ਤਰਾਂ ਕਿ ਵਿਸਤ ਦੁਆਬਾ ਨਹਿਰ ਸ਼ਹਿਰ ਵਿੱਚ ਆ ਗਈ ਹੋਵੇ ਜਿੱਥੇ ਸ਼ਹਿਰ ਦੇ ਮਹਾਪੁਰ ਮੇਅਰ ਜਿਸ ਨੂੰ ਮੇਅਰ ਹਾਊਸ ਕਿਹਾ ਜਾਂਦਾ ਹੈ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਹਾਊਸ ਹੈ ਉਹ ਪਾਣੀ ਨਾਲ ਡੁੱਬਿਆ ਪਿਆ ਹੈ ਬਰਸਾਤੀ ਜੇ ਕਰ ਮੇਅਰ ਹਾਊਸ ਕਮਿਸ਼ਨ ਹਾਊਸ ਦੀਆਂ ਰੋਡ ਗਲੀਆਂ ਨਹੀਂ ਸਾਫ ਕਰਾਈ ਜਾ ਰਹੀਆਂ ਨਗਰ ਨਿਗਮ ਕੋ ਸ਼ਹਿਰ ਕੀ ਸਾਫ ਹੋਏਗਾ ਜਿਸਦੀ ਤਸਵੀਰ ਮੇਅਰ ਹਾਊਸ ਦੇ ਬਾਹਰ ਖੜਾ ਪਾਣੀ ਜੇਕਰ ਮੇਅਰ ਵਨੀਤ ਧੀਰ ਜਾਂ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਮਿਲਣ ਆਣ ਲੋਕ ਜਾ ਮੀਟਿੰਗ ਰੱਖੀ ਹੋਵੇ ਕਿ ਲੋਕਾਂ ਨੂੰ ਲੋਕਾਂ ਨੂੰ ਅੰਦਰ ਗੱਡੀਆਂ ਰਾਹੀਂ ਲਾਇਆ ਜਾਏਗਾ ਕਈ ਮੁਲਾਜ਼ਮ ਮੋਟਰਸਾਈਕਲ ਸਕੂਟਰ ਤੇ ਆਉਂਦੇ ਨੇ ਅੰਦਰ ਕਿਦਾਂ ਜਾਣਗੇ ਮੇਅਰ ਅਤੇ ਕਮਿਸ਼ਨਰ ਦੇ ਸਟਾਫ ਨੂੰ ਵੀ ਬਰਸਾਤ ਵਿੱਚ ਖਲੋਣਾ ਪੈ ਰਿਹਾ ਹੈ ਕਿ ਕੀ ਪਤਾ ਮੇਅਰ ਅਤੇ ਕਮਿਸ਼ਨਰ ਸਾਹਿਬ ਵੱਲੋਂ ਆ ਕੇ ਮੀਟਿੰਗ ਕੀਤੀ ਜਾਵੇ ਜਾਂ ਕਿਤੇ ਆਣਾ ਜਾਣਾ ਪਵੇ ਉਹਨਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਨਗਰ ਨਿਗਮ ਅਧਿਕਾਰੀਆਂ ਨੂੰ ਦੇਖਣਾ ਚਾਹੀਦਾ ਹੈ ਕਿ ਜਿੱਥੇ ਪੂਰੇ ਜਲੰਧਰ ਦਾ ਕੰਮ ਕਾਜ ਵੇਖਣਾ ਹੈ ਮੇਅਰ ਅਤੇ ਕਮਿਸ਼ਨਰ ਨੇ ਉਹਦੇ ਬਾਹਰ ਹੀ ਜੇਕਰ ਬਾੜ ਆਜਾ ਵੀ ਆ ਜਾਵੇਗੀ ਸ਼ਹਿਰ ਦਾ ਕੀ ਹਾਲ ਹੋਵੇਗਾ ਸ਼ਹਿਰ ਵਿੱਚ ਪੁਲਿਸ ਲਾਈਨ ਡੀਸੀ ਦਫਤਰ ਐਸ ਐਸ ਪੀ ਦਫਤਰ ਪੁਲਿਸ ਕਮਿਸ਼ਨਰ ਦਫਤਰ ਵੀ ਸਾਰੇ ਪਾਣੀ ਦੀ ਮਾਰ ਪੈ ਰਹੀ ਹੈ ਪਿੱਛੇ ਮੇਅਰ ਅਤੇ ਕਮਿਸ਼ਨਰ 120 ਫੁਟੀ ਰੋਡ ਬਰਸਾਤੀ ਪਾਣੀ ਦਾ ਜਾਇਜਾ ਲੈਣ ਲਈ ਪਹੁੰਚੇ ਸਨ ਪਰ ਧਿਆਨ ਦੇਣਾ ਹੋਏਗਾ ਕੀ ਜੇਕਰ ਅਸੀਂ ਆਪਣਾ ਘਰ ਨਹੀਂ ਬਚਾ ਸਕਦੇ ਸ਼ਹਿਰ ਕਿੱਥੇ ਜਾਵੇਗਾ 85 ਵਾੜਾਂ ਵਿੱਚ ਪਹਿਲੇ ਹੀ ਸੀਵਰੇਜ ਦੀ ਮਾਰ ਪੈ ਰਹੀ ਹੈ ਉੱਪਰ ਤੋਂ ਬਰਸਾਤਾਂ ਵੀ ਲੱਗ ਗਈਆਂ ਨੇ ਪਰ ਸ਼ਹਿਰ ਦਾ ਧਿਆਨ ਚਾਹੀਦਾ ਹੈ ਅਧਿਕਾਰੀਆਂ ਨੂੰ ਵੀ ਆਪਣੀ ਡਿਊਟੀ ਨੂੰ ਸ਼ਬਦ ਨਾ ਚਾਹੀਦਾ ਹੈ ਮਾਡਲ ਟਾਊਨ ਜੋਨ ਵੀ ਕਿਹੜਾ ਇਥੋਂ ਦੂਰ ਹੈ ਜਿਸ ਦਿਨ ਬਰਸਾਤ ਨਾ ਹੋਏ ਉਸ ਦਿਨ ਰੋਡ ਗਲੀਆਂ ਮੇਅਰ ਅਤੇ ਕਮਿਸ਼ਨ ਹਾਊਸ ਦੀ ਰੋਡ ਗਲੀਆਂ ਵੀ ਸਾਫ ਕੀਤੀਆਂ ਜਾਣ ।

Comments

No comments yet.



Latest News

Number of Visitors - 234095

Share this Post