ਭੰਡਾਰਾ ਕਮੇਟੀ ਵਲੋ ਅਮਰਨਾਥ ਯਾਤਰੀ ਲਈ 1ਜੁਲਾਈ ਨੂੰ ਪਿੰਡ ਬੱਲਾਂ ਪਠਾਨਕੋਟ ਰੋਡ ਵਿਖੇ ਲਾਇਆ ਜਾ ਰਿਹਾ ਹੈ : ਮੁੱਖ ਸੇਵਾਦਾਰ ਰਜਿੰਦਰ ਸ਼ਰਮਾ 

ਭੰਡਾਰਾ ਕਮੇਟੀ ਵੱਲੋ ਇਹ ਪੰਦਰਵਾਂ ਸਲਾਨਾ ਭੰਡਾਰਾ ਹੈ ।

ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਬਾਬਾ ਅਮਰਨਾਥ ਬਰਫਾਨੀ ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ ਪੰਦਰਵਾਂ ਸਲਾਨਾ ਸ੍ਰੀ ਅਮਰਨਾਥ ਯਾਤਰਾ ਭੰਡਾਰਾ ਇਕ ਜੁਲਾਈ 2025 ਦਿਨ ਮੰਗਲਵਾਰ ਤੋਂ ਪ੍ਰਭੂ ਇੱਛਾ ਤੱਕ ਲਗਾਇਆ ਜਾ ਰਿਹਾ ਹੈ ਸਥਾਨ ਟਿੰਡਾਂ ਵਾਲਾ ਬੇੜਾ ਪਿੰਡ ਬੱਲਾਂ ਪਠਾਨਕੋਟ ਰੋਡ ਜਾਣਕਾਰੀ ਭੰਡਾਰਾ ਕਮੇਟੀ ਦੇ ਸੇਵਾਦਾਰ ਰਜਿੰਦਰ ਸ਼ਰਮਾ ਨੇ ਦਿੱਤੀ ਹੈ 1 ਜੁਲਾਈ ਦਿਨ ਮੰਗਲਵਾਰ ਸਵੇਰੇ 10 ਵਜੇ ਸ਼ਿਵ ਵੀ ਵਾਹ ਦੁਪਹਿਰ 1 ਵਜੇ ਸ਼ਿਵ ਰੂਪੀ ਭੰਡਾਰੇ ਦਾ ਲਗਾਇਆ ਜਾਵੇਗਾ ਸੰਗਤਾਂ ਲਈ ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਪ੍ਰਭੂ ਭਗਤ ਭਗਵਾਨ ਸ਼ੰਕਰ ਦਾ ਅਸ਼ੀਰਵਾਦ ਲੈਣ ਪਹੁੰਚਣਗੇ ।

26

Share News

Login first to enter comments.

Related News

Number of Visitors - 83709