ਭਗਵਾਨ ਜਗਨਨਾਥ ਰਥ ਯਾਤਰਾ ਦੀ ਪ੍ਰਬੰਧਕ ਕਮੇਟੀ ਵਲੋ ਕੀਤਾ ਗਿਆ ਓਹਨਾ ਨੂੰ ਸਨਮਾਨਿਤ ।
ਜਲੰਧਰ ਅੱਜ ਮਿਤੀ ਦਸਮ 28 ਜੂਨ (ਸੋਨੂੰ) :ਭਗਵਾਨ ਜਗਨਨਾਥ ਰਥ ਯਾਤਰਾ ਮੇ ਸ਼ਾਮਿਲ ਹੋਏ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਹਲਕਾ ਨੌਰਥ ਮਸ਼ਹੂਰ ਜੋਗਿੰਦਰ ਪਾਲ ਸ਼ਰਮਾ ਪਹੁੰਚੇ ਭਗਵਾਨ ਜਗਨਨਾਥ ਕੀ ਨਿਕਾਲੀ ਗਈ ਰਥ ਯਾਤਰਾ ਮੇ ਸ਼ਾਮਿਲ ਹੋਣੇ ਪਹੁੰਚੇ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਆਮ ਆਦਮੀ ਪਾਰਟੀ ਸੀਨੀਅਰ ਆਗੂ ਜੋਗਿੰਦਰ ਪਾਲ ਸ਼ਰਮਾ ਸ਼ਰਮਾ ਨੇ ਕਿਹਾ ਸ਼ੋਭਾ ਯਾਤਰਾ ਚਾਹੇ ਰੱਥ ਯਾਤਰਾ ਸ਼ਾਮਿਲ ਹੋ ਗਏ ਸਾਨੂੰ ਸਾਰਿਆਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਨਸਾਨ ਤਰੱਕੀ ਕਰਦਾ ਅਤੇ ਲੋਕਾਂ ਦੀ ਸੇਵਾ ਵਿੱਚ ਰਹਿੰਦਾ ।
Login first to enter comments.