Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਭਾਜਪਾ ਜਿਲਾ ਸ਼ਹਿਰੀ ਜਲੰਧਰ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਤਬਦੀਲੀ ?

ਦੌੜ ਵਿੱਚ ਚੱਲ ਰਿਹਾ ਅਸ਼ੋਕ ਸਰੀਨ ਹਿੱਕੀ ਅਤੇ ਸਨੀ ਸ਼ਰਮਾ ਦਾ ਨਾਂ ।

ਜਲੰਧਰ ਅੱਜ ਮਿਤੀ ਤੋਂ ਪਹਿਲਾਂ 28 ਜੂਨ (ਸੋਨੂੰ) : ਭਾਜਪਾ ਜਿਲਾ ਸ਼ਹਿਰੀ ਜਲੰਧਰ ਦੀ ਕਮਾਂਡ ਸੂਤਰਾਂ ਮੁਤਾਬਿਕ ਜੋ ਦੌੜ ਵਿੱਚ ਅੱਗੇ ਚੱਲ ਰਹੇ ਨੇ ਸੈਂਟਰਲ ਹਲਕੇ ਤੋਂ ਦੋ ਨੌਜਵਾਨ ਜਾਂ ਨਾਮ ਚਰਚਾ ਗਰਮ ਹੈ ਭਾਜਪਾ ਵਿੱਚ ਸੁਸ਼ੀਲ ਸ਼ਰਮਾ ਤੋਂ ਬਾਅਦ ਜੇ ਪ੍ਰਧਾਨਗੀ ਬਦਲੀ ਜਾਏਗੀ ਤਾਂ ਅਸ਼ੋਕ ਸਰੀਨ ਹਿਕੀ ਅਤੇ ਦੂਜਾ ਨਾਮ ਸਨੀ ਸ਼ਰਮਾ ਦਾ ਆ ਰਿਹਾ ਹੈ ਦੋਵੇਂ ਹੀ ਰਹਿਣ ਵਾਲੇ ਨੇ ਅਸ਼ੋਕ ਸਰੀਨ ਹਿਕੀ ਤੇਜ ਤਰਾਰ ਯੂਥ ਨੇਤਾ ਨੇ ਜਲੰਧਰ ਸ਼ਹਿਰ ਚ ਹਰ ਵਰਗ ਵਿੱਚ ਸ਼ਹਿਰ ਦੀ ਕਿਸੇ ਕੰਮ ਚ ਵੀ ਜੇ ਕਹੀਏ ਦੁੱਖ ਸੁੱਖ ਰਾਜਨੀਤੀ ਸਮਾਜਿਕ ਧਾਰਮਿਕ ਕੰਮਾਂ ਵਿੱਚ ਉਹਨਾਂ ਨੂੰ ਦੇਖਿਆ ਜਾਂਦਾ ਹੈ ਦੂਜੇ ਪਾਸੇ ਸਨੀ ਸ਼ਰਮਾ ਕਾਰੋਬਾਰੀ ਨੇ ਭਾਜਪਾ ਚ ਵਿਚ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਕਈ ਉਦੇ ਵੀ ਉਹਨਾਂ ਕੋਲ ਨੇ ਸਪੋਰਟਸ ਤੇ ਅਤੇ ਸਾਬਕਾ ਮੇਅਰ ਦੇ ਕਰੀਬੀ ਨੇ ਸ਼ਹਿਰ ਚ ਮੰਨੇ ਜਾਂਦੇ ਨੇ ਹੁਣ ਦੇਖਣਾ ਹੈ ਕੀ ਭਾਜਪਾ ਕਿਦੋਂ ਇਹਨਾਂ ਦੋਵਾਂ ਵਿੱਚੋਂ ਪ੍ਰਧਾਨ ਬਣਾਉਂਦੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਪੰਜਾਬ ਵਿੱਚ ਜਿਮਨੀ ਚੋਣਾਂ ਆਉਣ ਨਾਲ ਜਿਹੜੀ ਪ੍ਰਧਾਨਗੀ ਲੰਮਾ ਸਮਾਂ ਢਲ ਜਾਂਦੀ ਹੈ ਜੇਕਰ ਗੱਲ ਕਰੀਏ ਤਾਂ 2022 ਪੰਜਾਬ ਵਿਧਾਨ ਸਭਾ ਚੋਣਾਂ ਚ ਜਿਮਨੀ ਚੋਣ 2023 ਲੋਕ ਸਭਾ ਜਿਮਨੀ ਚੋਣਾਂ 2024 ਲੋਕ ਸਭਾ ਚੋਣਾਂ ਚ ਹੁਣ ਨਗਰ ਨਿਗਮ ਵੀ ਚੋਣਾਂ ਵਿੱਚ ਅਸ਼ੋਕ ਸਰੀਨ ਹਿਕੀ ਦਾ ਕੱਦ ਭਾਜਪਾ ਚ ਵਧਿਆ ਹੈ ਇਸ ਕਾਰਨ ਸੂਤਰਾਂ ਦੀ ਮੰਨੀਏ ਤਾਂ ਅਸ਼ੋਕ ਸਰੀਨ ਹਿਕੀ ਨੰਬਰ ਵਨ ਤੇ ਨਜ਼ਰ ਆ ਰਹੇ ਹਨ ।

Comments

No comments yet.



Latest News

Number of Visitors - 234095

Share this Post