ਜਲੰਧਰ ਤੋਂ ਕਰਤਾਰ ਸਿੰਘ ਬਿੱਲਾ ਠੇਕੇਦਾਰ ਅਤੇ ਗੁਰਸੇਵਕ ਸਿੰਘ ਹੀਰਾ ਖ਼ਾਸ ਤੌਰ ਮੇਲੇ ਵਿੱਚ ਪਹੁੰਚੇ ।
ਗੁਰਦਾਸਪੁਰ/ਜਲੰਧਰ: ਬਾਬਾ ਸ਼ੇਖੂ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਭਾਮ ਜਿਲਾ ਗੁਰਦਾਸਪੁਰ ਵਿਖੇ ਬੜੇ ਚਾਵਾਂ ਨਾਲ ਮਨਾਇਆ ਗਿਆ ਇਸ ਵਿੱਚ ਸਭਿਆਚਾਰ ਮੇਲੇ ਵਿੱਚ ਪੰਜਾਬ ਦੇ ਓਕੇ ਫਣਕਾਰ ਆਪਣੀ ਕਲਾ ਦਾ ਜੋਰ ਵਿਖਾਇਆ ਲੋਕਾਂ ਨੂੰ ਝੂਮਣ ਤੇ ਮਜਬੂਰ ਕੀਤਾ ਮੁੱਖ ਸੇਵਾਦਾਰ ਜਲੰਧਰ ਤੋਂ ਕਰਤਾਰ ਸਿੰਘ ਬਿੱਲਾ ਠੇਕੇਦਾਰ ਅਤੇ ਗੁਰਸੇਵਕ ਸਿੰਘ ਹੀਰਾ ਵੀ ਹਾਜਰੀ ਲਾਈ ਅਤੇ ਬਾਬਾ ਸ਼ੇਖੂ ਸ਼ਾਹ ਦਾ ਪਹੁੰਚ ਕੇ ਦਰਗਾਹ ਤੇ ਨਤ ਮਸਤਕ ਹੋਏ ਅਤੇ ਆਪਣੇ ਪਰਿਵਾਰ ਅਤੇ ਜਲੰਧਰ ਅਤੇ ਪੂਰੇ ਪੰਜਾਬ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਇਸ ਮੌਕੇ ਤੇ ਮੌਕੇ ਤੇ ਸੱਭਿਆਚਾਰਕ ਮੇਲੇ ਵਿੱਚ ਮੇਲੇ ਦੀ ਰੌਣਕ ਵਧਾਣਾ ਪੰਜਾਬ ਦੇ ਉੱਗੇ ਕਲਾਕਾਰ ਕਨਵਰ ਗਰੇਵਾਲ ਹਾਜਰੀ ਲਾਈ ਲੋਕ ਗੀਤਾਂ ਰਾਹੀਂ ਲੋਕਾਂ ਨੂੰ ਸੰਗਤ ਨੂੰ ਝੂਮਣ ਤੇ ਮਜਬੂਰ ਕਰਤਾ ਮੇਲੇ ਵਿੱਚ ਲੰਗਰ ਦਾ ਵੀ ਪ੍ਰਬੰਧ ਸੀ ਇਹ ਜਾਣਕਾਰੀ ਮੁੱਖ ਸੇਵਾਦਾਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਦਿੱਤੀ ਹੈ ਅਤੇ ਗੁਰੂ ਸੇਵਕ ਸਿੰਘ ਹੀਰਾ ਵੀ ਨਾਲ ਹਾਜਰੀ ਭਰੀ ਹੈ |
Login first to enter comments.