Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਆਉਣ ਵਾਲੀਆਂ ਬਰਸਾਤਾਂ ਵਿੱਚ ਨਗਰ ਨਿਗਮ ਨੂੰ ਰੋਡ ਗਲੀਆਂ ਚੈਂਬਰਾਂ ਅਤੇ ਸੀਵਰੇਜ ਨੂੰ ਦਰੁਸਤ ਕਰਨ ਦੀ ਲੋੜ ਹੈ : ਬਲਵੀਰ ਕੌਰ

ਬਲਵੀਰ ਕੌਰ ਮੇਅਰ ਸਾਹਿਬ ਨੂੰ ਮਿਲ ਕੇ ਇਕ ਮੰਗ ਪੱਤਰ ਦੇਣਗੇ ।

ਜਲੰਧਰ ਅੱਜ ਮਿਤੀ 27 ਜੂਨ (ਸੋਨੂੰ) : ਆਮ ਆਦਮੀ ਪਾਰਟੀ ਸੀਨੀਅਰ ਆਗੂ ਬਲਵੀਰ ਕੌਰ ਨੇ ਕਿਹਾ ਹੈ ਕਿ ਆਉਣ ਵਾਲੀਆਂ ਬਰਸਾਤਾਂ ਵਿੱਚ ਨਗਰ ਨਿਗਮ ਨੂੰ ਰੋਡ ਗਲੀਆਂ ਚੈਂਬਰਾਂ ਅਤੇ ਸੀਵਰੇਜ ਨੂੰ ਦਰੁਸਤ ਕਰਨ ਦੀ ਲੋੜ ਹੈ ਦੱਸਿਆ ਹੈ ਕਿ ਕਈ ਵਾਰਡਾਂ ਵਿੱਚ ਸੀਵਰੇਜ ਦੀ ਸਮੱਸਿਆ ਗੰਭੀਰ ਹੈ ਨਗਰ ਨਿਗਮ ਅਧਿਕਾਰੀਆਂ ਨੂੰ ਫੀਲਡ ਵਿੱਚ ਆਉਣਾ ਪੈਣਾ ਹੈ ਕਿਉਂਕਿ ਬਰਸਾਤਾਂ ਦੇ ਦਿਨ ਸ਼ੁਰੂ ਨੇ ਉਤੋਂ ਨਹਿਰ ਵੀ ਉਫਾਨ ਤੇ ਹੈ ਜਿਹੜਾ ਪਾਣੀ ਪਿੱਛੇ ਛੱਡਿਆ ਗਿਆ ਹੈ ਕਈ ਕਲੋਨੀਆਂ ਮਾਰ ਕਰਦੀਆਂ ਨੇ ਜਿਸ ਤਰਾਂ ਕਿ ਪਿੱਛੋਂ ਭੋਗਪੁਰ ਵੱਲੋਂ ਅਜੇ ਹੋਏ ਕਿਸ਼ਨਗੜ੍ਹ ਰਾਏਪੁਰ ਬੱਲਾਂ ਗਦੇਈਪੁਰ ਕਾਲੀਆ ਕਲੋਨੀ ਭਗਤ ਸਿੰਘ ਕਲੋਨੀ ਇਹ ਆਬਾਦੀ ਵਾਲੇ ਇਲਾਕੇ ਨੇ ਸੀਵਰੇਜ ਅਤੇ ਨਹਿਰ ਪਾਣੀ ਮਾਰ ਪੈ ਸਕਦੀ ਹੈ ਕਿਉਂਕਿ ਪਹਾੜਾਂ ਵਿੱਚ ਜਦੋਂ ਬਰਸਾਤ ਹੋਣੀ ਹ ਮੈਦਾਨੀ ਇਲਾਕੇ ਚ ਪਾਣੀ ਡਿਗਣਾ ਹੈ ਇਸ ਕਰਕੇ ਲੋਕਾਂ ਦਾ ਧਿਆਨ ਰੱਖਦੇ ਹੋਏ ਨਗਰ ਨਿਗਮ ਨੂੰ ਅਤੇ ਨਹਿਰੀ ਵਿਭਾਗ ਨੂੰ ਕਮਰ ਕਸੀ ਬਣੀ ਹੈ ਬਲਵੀਰ ਕੌਰ ਨੇ ਕਿਹਾ ਹੈ ਕਿ ਉਹ ਖੁਦ ਮੇਅਰ ਸਾਹਿਬ ਨੂੰ ਮਿਲ ਕੇ ਇਕ ਮੰਗ ਪੱਤਰ ਦੇਣਗੇ ।

Comments

No comments yet.



Latest News

Number of Visitors - 234095

Share this Post