Wed, 05 Aug 2026
Post Details

ਬਾਬਾ ਸ਼ੇਖੂ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸਭਿਆਚਾਰਕ ਮੇਲਾ 26 ਤਰੀਕ ਦਿਨ ਵੀਰਵਾਰ ਨੂੰ ਹੋਵੇਗਾ ।

ਇਹ ਜਾਣਕਾਰੀ ਸਾਨੂੰ ਸਮਾਜ ਸੇਵਕ ਅਤੇ ਕਲੱਬ ਕਲੱਬ ਦੇ ਮੈਂਬਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਦਿੱਤੀ ਹੈ

ਜਲੰਧਰ ਅੱਜ ਮਿਤੀ 25 ਜੂਨ (ਸੋਨੂੰ) : ਬਾਬਾ ਸ਼ੇਖ ਸ਼ਾਹ ਜੀ ਸਪੋਰਟਸ ਅਤੇ ਸੱਭਿਆਚਾਰਕ ਮੇਲਾ 26 ਤਰੀਕ ਦਿਨ ਵੀਰਵਾਰ 24ਵਾਂ ਸਲਾਨਾ ਜੋੜ ਮੇਲਾ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕਰ ਕਨਵਰ ਗਰੇਵਾਲ ਮੇਲੇ ਵਿੱਚ ਹਾਈ ਸੰਗਤ ਨੂੰ ਸੂਫੀ ਸੰਗੀਤ ਨਾਲ ਮਹਿਫਿਲ ਸਜਾਉਣਗੇ ਜਾਣਕਾਰੀ ਸਮਾਜ ਸੇਵਕ ਅਤੇ ਅਕਾਲੀ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰਾਂ ਨੇ ਇਹ ਦਿੱਤੀ ਹੈ ਉਹਨੇ ਕਿਹਾ ਹੈ ਕੀ ਸਲਾਨਾ ਜੋੜ ਮੇਲੇ ਵਿੱਚ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸੂਫੀ ਗਾਇਕ ਰਾਜਨੀਤਿਕ ਧਾਰਮਿਕ ਸਮਾਜਿਕ ਸ਼ਖਸੀਤਾਂ ਪਹੁੰਚ ਰਹੀਆਂ ਨੇ ਅਤੇ ਉਹਨਾਂ ਸਨਮਾਨ ਸਮਾਰੋ ਵੀ ਰੱਖਿਆ ਗਿਆ ਹੈ ਸੱਭਿਆਚਾਰਕ ਮੇਲੇ ਵਿੱਚ ਸੰਗਤ ਵਾਸਤੇ ਲੰਗਰ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ ਇਹ ਮੇਲਾ ਪਿੰਡ ਭਾਮ ਜਿਲਾ ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਬਾਬਾ ਸ਼ੇਖੂ ਸ਼ਾਹ ਜੀ ਦਾ ਬਾਬਾ ਸੇਖੂ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ 26 ਤਰੀਕ ਦਿਨ ਵੀਰਵਾਰ ਬੜੇ ਚਾਵਾਂ ਨਾਲ ਬਣਾਇਆ ਜਾ ਰਿਹਾ ।

Comments

No comments yet.



Latest News

Number of Visitors - 191989