Wed, 05 Aug 2026
Post Details

ਕੌਂਸਲਰ ਰਾਜਕੁਮਾਰ ਰਾਜੂ ਦੇ ਘਰ ਦੇ ਸਾਹਮਣੇ ਜੋ ਕਿ ਚਾਰ ਮਹੀਨੇ ਪਹਿਲੇ ਨਵੀਂ ਸੜਕ ਬਣੀ ਸੀ, ਦਾ ਗਟਰ ਕਈ ਦਿਨਾਂ ਤੋਂ ਬੈਠਾ ਹੋਇਆ ।

ਇਲਾਕਾ ਕੌਂਸਲਰ ਰਾਜੂ ਰੋਜਾਨਾ ਉਹ ਆਉਂਦਾ ਜਾਂਦਾ ਹੈ ਕਦੀ ਗੱਡੀ ਦੇ ਜਾਂ ਐਕਟੀਵਾ ਤੇ ਉਸ ਨੂੰ ਨਜ਼ਰ ਨਹੀਂ ਆ ਰਿਹਾ ।

ਜਲੰਧਰ ਅੱਜ ਮਿਤੀ 24 ਜੂਨ (ਸੋਨੂੰ) : ਵਾਰਡ ਨੰਬਰ 44 ਭਾਰਗੋ ਕੈਂਪ ਨਗਰ ਨਿਗਮ ਵਿੱਚ ਬਤੌਰ ਕੌਂਸਲਰ ਰਾਜਕੁਮਾਰ ਰਾਜੂ ਦੇ ਘਰ ਦੇ ਸਾਹਮਣੇ ਜੋ ਕਿ ਨਵੀਂ ਸੜਕ ਬਣੀ ਸੀ ਪਿੱਛੇ ਜਿਹੇ ਚਾਰ ਮਹੀਨੇ ਪਹਿਲੇ ਉਹਦੇ ਵਿੱਚ ਗਟਰ ਜੋ ਕਈ ਦਿਨਾਂ ਤੋਂ ਬੈਠ ਗਿਆ ਹਾਦਸੇ ਲਈ ਉੱਪਰ ਟੱਕਰ ਰੱਖਿਆ ਗਿਆ ਜਿੱਥੇ ਕੌਂਸਲਰ ਦਾ ਘਰ ਹੈ ਜੇਕਰ ਕੌਂਸਲਰ ਆਪਣੀ ਗਲੀ ਵਿੱਚ ਗਟਰ ਜਿਹੜਾ ਬੈਠ ਗਿਆ ਉਹ ਨਹੀਂ ਦੇਖ ਰਿਹਾ ਤੇ ਬਾਹਰ ਕੀ ਵੇਖੇਗਾ ਜਿੱਥੋਂ ਰੋਜਾਨਾ ਉਹ ਆਉਂਦਾ ਜਾਂਦਾ ਹੈ ਕਦੀ ਗੱਡੀ ਦੇ ਜਾਂ ਐਕਟੀਵਾ ਤੇ ਉਸ ਨੂੰ ਨਜ਼ਰ ਨਹੀਂ ਆ ਰਿਹਾ ਕਿ ਨਗਰ ਨਿਗਮ ਓਐਮ ਬਰਾਂਚ ਨੂੰ ਕਹਿ ਕੇ ਠੀਕ ਕਰਾਵੇ ਦੋ ਗੱਡੀਆਂ ਲੰਘਣ ਨਾਲ ਉਹਦੇ ਹਾਦਸਾ ਹੋ ਸਕਦਾ ਹੈ ਵਿਚਕਾਰ ਸੜਕ ਦੇ ਜੋ ਗਟਰ ਦਾ ਢੱਕਣ ਬੈਠ ਗਿਆ ਹੈ ।

Comments

No comments yet.



Latest News

Number of Visitors - 191989