Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਨੇ ਮੌਕੇ ਤੇ ਪਹੁੰਚ ਕੇ ਗਾਜੀ ਗੁਲਾ ਅਤੇ ਰਾਮ ਨਗਰ ਸਮੱਸਿਆ ਦੀ ਜਾਣਕਾਰੀ ਨਗਰ ਨਿਗਮ ਅਧਿਕਾਰੀਈਆਂ ਤੋਂ ਲਈ ।

ਆਕਾਸ਼ ਗੌਰਮੈਂਟ ਕੋਂਟਰੈਕਟਰ ਠੇਕੇਦਾਰ ਵੱਲੋਂ ਸੁਪਰ ਸੈਕਸ਼ਨ ਅਤੇ ਨਵੀਂ ਜੈਟਿਕ ਮਸ਼ੀਨ ਲਈ , ਹੁਣ ਸੀਵਰ ਦੀ ਸਮੱਸਿਆ ਹਲ ਹੋਣ ਦੀ ਸੰਭਾਵਨਾ ਵਧੀ ।

ਜਲੰਧਰ ਅੱਜ ਮਿਤੀ 24 ਜੂਨ (ਸੋਨੂੰ) : ਗਾਜੀ ਗੁਲਾ ਅਤੇ ਰਾਮ ਨਗਰ ਸਮੱਸਿਆ ਨੂੰ ਦੇਖਦੇ ਹੋਏ ਆਕਾਸ਼ ਗੌਰਮੈਂਟ ਕੋਂਟਰੈਕਟਰ ਠੇਕੇਦਾਰ ਵੱਲੋਂ ਸੁਪਰ ਸੈਕਸ਼ਨ ਅਤੇ ਜੈਟਿਕ ਮਸ਼ੀਨ ਨਵੀਂ ਆ ਗਈ ਜਿਸ ਨੂੰ ਦੇਖਦੇ ਹੋਏ ਮੇਅਰ ਵਨੀਤ ਧੀਰ ਹਲਕਾ ਸੈਂਟਰਲ ਇੰਚਾਰਜ ਨਿਤਿਨਕੋਹਲੀ, ਸੌਰਵ ਸੇਠ, ਸਤਪਾਲ ਐਕਸੀਅਨ ਸੁਖਵਿੰਦਰ ਸਿੰਘ ਮਸ਼ੀਨ ਨਾਲ ਕਈ ਇਲਾਕਿਆਂ ਵਿੱਚ ਸੀਵਰੇਜ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ।ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਨੇ ਮੌਕੇ ਤੇ ਪਹੁੰਚ ਕੇ ਨਗਰ ਨਿਗਮ ਅਧਿਕਾਰੀਈਆਂ ਤੋਂ ਜਾਣਕਾਰੀ ਲਈ । 

Comments

No comments yet.



Latest News

Number of Visitors - 234095

Share this Post