Wed, 05 Aug 2026
Post Details

ਸ਼ਿਵ ਨਗਰ ਨਾਗਰਾ ਪਿਛਲੇ ਡੇਢ ਮਹੀਨੇ ਤੋਂ ਇਥੇ ਸੀਵਰੇਜ ਬੰਦ ਹੈ  : ਰਜਨੀ ਪ੍ਰਧਾਨ ਸ਼ਿਵ ਨਗਰ 


ਪ੍ਰਧਾਨ ਰਜਨੀ ਨੇ ਦੱਸਿਆ ਹੈ ਜੀ ਪਿਛਲੇ ਡੇਢ ਮਹੀਨੇ ਤੋਂ ਸੀਵਰੇਜ ਬੰਦ ਹੈ ਸ਼ਿਵ ਨਗਰ ਵਿੱਚ ਜਬਰ ਭਰੇ ਪਏ ਨੇ ਗਟਰ ਭਰੇ ਪਏ ਨੇ ਕੋਈ ਨਗਰ ਨਿਗਮ ਦਾ ਧਿਆਨ ਨਹੀਂ ਦੇ ਰਿਹਾ

ਜਲੰਧਰ ਅੱਜ ਮਿਤੀ 21 ਜੂਨ (ਸੋਨੂੰ) : ਵਾਰਡ ਨੰਬਰ 83 ਸ਼ਿਵ ਨਗਰ ਨਾਗਰਾ ਪਿਛਲੇ ਡੇਢ ਮਹੀਨੇ ਤੋਂ ਇਥੇ ਸੀਵਰੇਜ ਬੰਦ ਹੈ ਸ਼ਿਵ ਨਗਰ ਦੀ ਪ੍ਰਧਾਨ ਰਜਨੀ ਨੇ ਦੱਸਿਆ ਹੈ ਜੀ ਪਿਛਲੇ ਡੇਢ ਮਹੀਨੇ ਤੋਂ ਸੀਵਰੇਜ ਬੰਦ ਹੈ ਸ਼ਿਵ ਨਗਰ ਵਿੱਚ ਜਬਰ ਭਰੇ ਪਏ ਨੇ ਗਟਰ ਭਰੇ ਪਏ ਨੇ ਕੋਈ ਨਗਰ ਨਿਗਮ ਦਾ ਧਿਆਨ ਨਹੀਂ ਦੇ ਰਿਹਾ ਕੌਂਸਲਰ ਬਣੇ ਛੇ ਮਹੀਨੇ ਹੋਣ ਲੱਗੇ ਨੇ ਜਿਥੋਂ ਤੋਂ ਬਾਅਦ ਕੌਂਸਲਰ ਨੇ ਸ਼ਿਵ ਨਗਰ ਵੱਲ ਧਿਆਨ ਨਹੀਂ ਮਾਰਿਆ ਉਹਨਾਂ ਨੇ ਕਿਹਾ ਹੈ ਕਿ ਸੀਵਰੇਜ ਦਾ ਪਾਣੀ ਬੈਕ ਮਾਰ ਰਿਹਾ ਹੈ ਘਰਾਂ ਵਿੱਚ ਪਾਣੀ ਬਾਥਰੂਮਾਂ ਰਾਹੀਂ ਬਾਹਰ ਆ ਰਿਹਾ ਉਹਨੇ ਕਿਹਾ ਕੀ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਨਗਰ ਨਿਗਮ ਦਾ ਸੋਮਵਾਰ ਨੂੰ ਖਰਾਬ ਕਰਨਗੇ ਇਸ ਮੌਕੇ ਤੇ ਰਜਨੀ ਪ੍ਰਧਾਨ ਆਸ਼ਾ ਰਾਣੀ ਮੀਨੂ ਊਸ਼ਾ ਪੂਜਾ ਜੋਤੀ ਸਾਲੂ ਚੰਦਾ ਨੀਲਮ ਅਤੇ ਸੁਰਜੀਤ ਸਿੰਘ ਜਿਨਾਂ ਨੇ ਰੋਸ਼ ਵਿਅਕਤ ਕੀਤਾ ਜੇ ਨਗਰ ਨਿਗਮ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਬਾਹਰ ਹੀ ਬਾਹਰ ਹੀ ਰੋਡ ਰੋਡ ਤੇ ਚੈਂਬਰ ਭਰੇ ਹੋਏ ਨੇ ਜਿੱਥੇ ਚਪਾਟੀ ਲੱਗਦੀ ਹੈ ਸ਼ਾਮ ਨੂੰ ਇਥੋਂ ਤਾਂ ਨਗਰ ਨਿਗਮ ਮੇਅਰ ਨਗਰ ਨਿਗਮ ਕਮਿਸ਼ਨਰ ਐਕਸੀਨ ਐਸੀ ਰੋਜਾਨਾ ਇਥੋਂ ਆਉਂਦੇ ਜਾਂਦੇ ਨੇ ਪਰ ਫਿਰ ਵੀ ਉਹਨਾਂ ਨੂੰ ਸੀਵਰੇਜ ਬੰਦ ਨਹੀਂ ਨਜ਼ਰ ਆ ਰਿਹਾ 120 ਫੁੱਟੀ ਰੋਡ ਜਿਥੇ ਨਵਾਂ ਪੈਟਰੋਲ ਪੰਪ ਖੁੱਲਿਆ ਹੈ ਉਹ ਸਾਰਾ ਭਰਿਆ ਪਿਆ ਇਲਾਕਾ ਇਸ ਤਰਾਂ ਲੱਗ ਰਿਹਾ ਹੈ ਜਿਸ ਤਰਾਂ ਨਹਿਰ ਵਗਦੀ ਹੋਵੇ ਬਿਸਤ ਦੁਆਬਾ ਨਹਿਰ ਹਲੇ ਤਾਂ ਬਰਸਾਤਾਂ ਆਉਣ ਨੂੰ ਮਹੀਨਾ ਪਿਆ ਪਰ ਸ਼ਹਿਰ ਦੇ ਹਾਲਾਤ ਹੋਣੇ ਖਰਾਬ ਹੋਣੇ ਸ਼ੁਰੂ ਹੋ ਗਏ ਨੇ ਨਗਰ ਨਿਗਮ ਵੱਲੋਂ ਨਹੀਂ ਧਿਆਨ ਦਿੱਤਾ ਜਾ ਰਿਹਾ ਜਿੱਥੇ ਹਡਾਕ ਕਮੇਟੀ ਮੇਅਰ ਨੇ ਬਣਾ ਦਿੱਤੀਆਂ ਨੇ ਪਰ ਉਹ ਆਪਣੇ ਵਾਰਡਾਂ ਤੱਕ ਹੀ ਸੀਮਤ ਹੈ ਜ਼ਿਕਰਯੋਗ ਹੈ ਕਿ ਹ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਹੈਲਪਲਾਈਨ ਨੰਬਰ ਜਾਂ ਕੰਟਰੋਲ ਰੂਮ ਬਣਾਉਣਾ ਸੀ ਬਸ ਉਹ ਗੱਲਾਂ ਤੱਕ ਲਿਆ ਗਿਆ ਦੁਬਾਰਾ ਨਾ ਤਾਂ ਕੋਈ ਮੀਟਿੰਗ ਹੋ ਰਹੀ ਤੇ ਨਾ ਹੀ ਕੋਈ ਕੰਮ ਦੇਖਣ ਜਾਂਦਾ ਹੈ ਨਾ ਹੀ ਹਡਾ ਕਮੇਟੀਆਂ ਸ਼ਹਿਰ ਵਿੱਚ ਰਾਊਂਡ ਲਾਉਂਦੀਆਂ ਨੇ ਕਿ ਕਿੱਥੇ ਕਿੱਥੇ ਪਰੇਸ਼ਾਨੀ ਹੈ ਅਤੇ ਸ਼ਹਿਰ ਸੀਵਰੇ ਦੀ ਸਮੱਸਿਆ ਨਾ ਗ੍ਰਸਤ ਹੈ ਜਾਰੀ ਦਿੱਕਤ  ਬਚਾਉਣੀ ਹੈ |

Comments

No comments yet.



Latest News

Number of Visitors - 191979