Wed, 05 Aug 2026
Post Details

ਨਗਰ ਨਿਗਮ  ਸੰਤੋਸ਼ੀ ਨਗਰ ਵਿਖੇ ਸਦਕ ਤੇ ਪਿਛਲੇ ਪੰਜ ਮਹੀਨੇ ਪੱਥਰ ਪਾ ਕੇ ਛੱਡਿਆ ਲੋਕਾਂ ਨੂੰ ਲੰਘਣ ਹੋ ਰਹੀ ਮੁਸ਼ਕਲ ।

ਕਈ ਵਾਰੀ ਨਗਰ ਨਿਗਮ ਨੂੰ ਸੂਚਨਾ ਦਿੱਤੀ ਗਈ ਹੈ ਪਰ ਸੁਣਵਾਈ ਨਹੀਂ ਹੋ ਰਹੀ ਨਾ ਹੀ ਨਾ ਹੀ ਵਾਰਡ ਨੰਬਰ 22 ਦਾ ਕੌਂਸਲਰ ਉਥੇ ਮੌਕਾ ਵੇਖਣ ਆਇਆ ਹੈ ।

ਜਲੰਧਰ ਅੱਜ ਮਿਤੀ 18 ਜੂਨ (ਸੋਨੂੰ) : ਵਾਰਡ ਨੰਬਰ 22 ਸੰਤੋਸ਼ੀ ਨਗਰ  ਦੇ ਵਾਸੀਆਂ ਨੇ ਦੱਸਿਆ ਕਿ ਪਿਛਲੇ ਪੰਜ ਮਹੀਨੇ ਤੋਂ ਜਦੋਂ ਦੀ ਨਗਰ ਨਿਗਮ ਦੇ ਵਿੱਚ ਮੇਅਰ ਬਣਿਆ ਹੈ ਉਦੋਂ ਸਾਡੀ ਜਿਹੜੀ ਸੜਕ ਬਣਾਉਣੀ ਸੀ ਉਹ ਨਗਰ ਨਿਗਮ ਲੱਗਦਾ ਭੁੱਲ ਗਈ ਹੈ ਵੋਟਾਂ ਤੋਂ ਕੌਂਸਲਰ ਬਣਨ ਤੋਂ ਬਾਅਦ ਇਥੇ ਜਿਹੜੀ ਰੋੜੀ ਪਾ ਦਿੱਤੀ ਸੀ ਨਗਰ ਨਿਗਮ ਕਹਿ ਰਿਹਾ ਸੀ ਜਲਦ ਹੀ ਬਣਾ ਕੀ ਇਥੋਂ ਪੈਦਲ ਚੱਲਾ ਮੁਸ਼ਕਿਲ ਹੈ ਦਿੱਤੀ ਜਾਵੇਗੀ ਜੇ ਅਧਿਕਾਰੀ ਪਰ ਲੱਗਦਾ ਉਹਨਾਂ ਦੇ ਦਿਮਾਗ ਚੋਂ ਨਿਕਲ ਗਈ ਹੈ ਲੋਕਾਂ ਨੇ ਦੱਸਿਆ ਸੀ ਕਿ  ਪੱਥਰ ਜਿਹੜਾ ਪੈਰਾਂ ਚ ਵੱਜਦਾ ਹੈ ਕਈਆਂ ਦੇ ਮੋਟਰਸਾਈਕਲ ਸਾਈਕਲ ਦੇ ਟਾਇਰ ਫਟ ਗਏ ਨੇ ਕਈ ਵਾਰੀ ਨਗਰ ਨਿਗਮ ਨੂੰ ਸੂਚਨਾ ਦਿੱਤੀ ਗਈ ਹੈ ਪਰ ਸੁਣਵਾਈ ਨਹੀਂ ਹੋ ਰਹੀ ਨਾ ਹੀ ਨਾ ਹੀ ਵਾਰਡ ਨੰਬਰ 22 ਦਾ ਕੌਂਸਲਰ ਉਥੇ ਮੌਕਾ ਵੇਖਣ ਆਇਆ ਹੈ ਗੌਰ ਕਰਨ ਦੀ ਵਾਲੀ ਗੱਲ ਹੈ ਸਾਬਕਾ ਕੌਂਸਲਰ ਪੱਲੀ ਸਵਾਮੀ ਦਾ ਦਫਤਰ ਉਥੇ ਹੈ ਹੁਣ ਵੀ ਉਹ ਵੀ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਸਨ ਕੀ ਹ ਉਹ ਵੀ ਉਹਨਾਂ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਲੋਕਾਂ ਨੇ ਦੱਸਿਆ ਛੋਟੇ ਬੱਚਿਆਂ ਨੂੰ ਅੱਜ ਕੱਲ ਅੱਜ ਕੱਲ ਛੁੱਟੀਆਂ ਨੇ ਟਿਊਸ਼ਨ ਪੜਨ ਜਾਣ ਵੇਲੇ ਦਿੱਕਤ ਆਉਂਦੀ ਹੈ ਅਗਾਂਹ ਬਰਸਾਤਾਂ ਆਉਣ ਵਾਲੀਆਂ ਨੇ ਇਥੇ ਸੀਵਰੇਜ ਪਾਣੀ ਨਾਲ ਸੜਕ ਹੋਰ ਹੀ ਖਰਾਬ ਹੋ ਜਾਵੇਗੀ ਨਗਰ ਨਿਗਮ ਹੈ ਇਧਰ ਧਿਆਨ ਦਿੱਤਾ ਜਾਵੇ | 

Comments

No comments yet.



Latest News

Number of Visitors - 191979