Wed, 05 Aug 2026
Post Details

ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਆਲੇ ਦੁਆਲੇ ਗੰਦਾ ਨਾਲਾ ਜੰਗਲੀ ਬੂਟੀ ਉਗਣ ਨਾਲ ਭਰ ਗਿਆ ਹੈ, ਨਹੀਂ ਹੋ ਰਹੀ ਸਫ਼ਾਈ: ਕਰਤਾਰ ਸਿੰਘ ਬਿੱਲਾ ਠੇਕੇਦਾਰ

ਸਫਾਈ ਨਾਂ ਕਾਰਵਾਈ ਗਈ ਤਾਂ ਬਰਸਾਤਾਂ ਦੇ ਮਹੀਨੇ ਚ ਲੋਕਾਂ ਦੇ ਘਰਾਂ ਚ ਗੰਦੇ ਨਾਲੇ ਦਾ ਪਾਣੀ ਵੜ ਜਾਏਗਾ 

ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਆਲੇ ਦੁਆਲੇ ਗੰਦਾ ਨਾਲਾ ਜੰਗਲੀ ਬੂਟੀ ਉਗਣ ਨਾਲ ਭਰ ਗਿਆ ਹੈ ਸਮਾਜ ਸਮਾਜ ਸੇਵਕ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਹੈ ਭਗਤ ਸਿੰਘ ਕਲੋਨੀ ਕਾਲੀਆ ਕਲੋਨੀ ਪਿੱਛੋਂ ਆ ਰਿਹਾ ਜਿਹੜਾ ਗੰਦਾ ਨਾਲਾ ਲੋਕਾਂ ਦੇ ਘਰਾਂ ਦੇ ਲਾਗੋ ਲੰਘਦਾ ਹੈ ਮਹੀਨੇ ਬਾਅਦ ਜਿਹੜੀ ਬਰਸਾਤਾਂ ਦੇ ਮਹੀਨੇ ਚ ਲੋਕਾਂ ਦੇ ਘਰਾਂ ਚ ਗੰਦੇ ਨਾਲੇ ਦਾ ਪਾਣੀ ਵੜ ਜਾਏਗਾ ਨਾ ਤੇ ਨਗਰ ਨਿਗਮ ਨਾ ਹੀ ਨਹਿਰੀ ਵਿਭਾਗ ਇਸ ਵੱਲ ਧਿਆਨ ਦੇ ਰਿਹਾ ਹੈ ਜਿਹੜੀ ਇਹਨੂੰ ਸਾਫ ਸਫਾਈ ਕੀਤੀ ਜਾਵੇ ਜਿਹੜਾ ਪਾਣੀ ਹੈ ਅੱਗੇ ਨੂੰ ਤੁਰਦਾ ਰਵੇ ਡਰੇਨ ਵਿੱਚ ਜੀਵ ਜੰਤੂ ਵੀ ਨੇ ਜੜੀ ਬੂਟੀ ਨਾਲ ਲੋਕਾਂ ਦੇ ਘਰਾਂ ਨੂੰ ਵਲ ਨੂੰ ਹੋ ਜਾਂਦੇ ਨੇ ਇਸ ਵੱਲ ਨੂੰ ਕਰਤਾਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਮੇਅਰ ਵਨੀਤ ਧੀਰ ਨੂੰ ਮਿਲ ਕੇ ਲੋਕਾਂ ਨਾਲ ਇੱਕ ਮੰਗਤੇ ਤੇ ਜਾਊਗਾ। ਜਿਹੜੀ ਸਾਫ ਸਫਾਈ ਕੀਤੀ ਜਾਵੇ ਪਿਛਲੇ ਇੱਕ ਸਾਲ ਤੋਂ ਡਰੇਨ ਦੀ ਸਫਾਈ ਨਹੀਂ ਹੋਈ ਬਰਸਾਤੀ ਮੌਸਮ ਬਹੁਤ ਜਿਆਦਾ ਬੁਰਾ ਹਾਲ ਹੋਏਗਾ ।

Comments

No comments yet.



Latest News

Number of Visitors - 191979