Wed, 05 Aug 2026
Post Details

ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ

ਬਾਬਾ ਬੋਹੜਾਂ ਵਾਲੇ ਦੇ ਸਲਾਨਾ ਮੇਲੇ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ 

ਜਮਸ਼ੇਰ ਖਾਸ (ਜੀ ਐਸ  ਕਾਹਲੋਂ) ਪਿੰਡ ਜਗਰਾਲ ਵਿਖੇ ਬਾਬਾ ਬੋਹੜਾਂ ਵਾਲੇ ਦੇ ਸਲਾਨਾ ਮੇਲੇ ਮੌਕੇ ਸਮੂਹ ਸੰਗਤ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਅੰਬਾਂ, ਕੁਲਦੀਪ ਸਿੰਘ, ਬੀਬੀ ਰੱਜੇ, ਗੁਰਮੀਤ ਸਿੰਘ ਬਿੱਲੂ, ਅਰਮਾਨ ਪ੍ਰੀਤ ਸਿੰਘ, ਯੁਵਰਾਜ, ਭੀਮ, ਗੋਖਾ, ਬਲਜੀਤ ਕੌਰ, ਬਲਵਿੰਦਰ ਕੌਰ, ਕਿਰਨ, ਦਲਜੀਤ ਕੌਰ ਅਤੇ ਰਮਨ ਆਦੀ ਨੇ ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਕੀਤੀ।

 ਫੋਟੋ- ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਕਰਦੇ ਹੋਏ ਸੇਵਾਦਾਰ।

Comments

No comments yet.



Latest News

Number of Visitors - 191989