Wed, 05 Aug 2026
Post Details

ਵਾਰਡ ਨੰਬਰ 60 ਦੇ ਨਿਊ ਗੌਤਮ ਨਗਰ ਵਿੱਚ ਪਿਛਲੇ 12 ਦਿਨ ਤੋਂ ਸੀਵਰੇਜ ਜਾਮ ਨਹੀਂ ਹੋ ਰਹੀ ਕੋਈ ਸੁਣਵਾਈ : ਬਾਲਾ ਰਾਣੀ

ਨਗਰ ਨਿਗਮ ਦੀਆਂ ਰੋਜ਼ਾਨਾ ਹਜ਼ਾਰਾਂ ਹੀ ਗੱਡੀਆਂ ਇਥੋਂ ਲਿਫਟਿੰਗ ਕਰਕੇ ਸ਼ਹਿਰ ਚੋਂ ਲੈ ਕੇ ਉਥੇ ਆਉਂਦੀਆਂ ਹਨ ।

ਲੋਕਾਂ ਦੁਆਰਾ ਇਥੇ ਪੁਲ ਵੀ ਬਣਾਇਆ ਕੀ ਇਲਾਕਾ ਕਿਤੇ ਡੁੱਬ ਨਾ ਜਾਏ ਸੀਵਰੇਜ ਦੇ ਪਾਣੀ ਨਾਲ |

ਜਲੰਧਰ ਅਜ ਮਿਤੀ ਜੂਨ (ਸੋਨੂੰ) : ਵਾਰਡ ਨੰਬਰ 60 ਨਿਊ ਗੌਤਮ ਨਗਰ ਵਿੱਚ ਪਿਛਲੇ 12 ਦਿਨ ਤੋਂ ਸੀਵਰੇਜ ਜਾਮ ਹੈ ਇਹ ਕੋਈ ਨਜਾਰਾ ਵਿਸਤ ਦੁਆਬਾ ਨਹਿਰ ਦਾ ਨਹੀਂ ਇਹ ਨਿਊ ਗੌਤਮ ਨਗਰ ਮਹੱਲਾ ਹੈ ਜੋ ਕਿ ਮਾਤਾ ਸੰਤ ਕੌਰ ਨਗਰ ਦੇ ਨਾਲ ਹੈ ਨਗਰ ਨਿਗਮ ਦੀਆਂ ਰੋਜ਼ਾਨਾ ਹਜ਼ਾਰਾਂ ਹੀ ਗੱਡੀਆਂ ਇਥੋਂ ਲਿਫਟਿੰਗ ਕਰਕੇ ਸ਼ਹਿਰ ਚੋਂ ਲੈ ਕੇ ਉਥੇ ਆਉਂਦੀਆਂ ਨੇ ਪਰ ਕੋਈ ਹਾਲ ਨਹੀਂ ਇਥੇ ਸਮਾਜ ਸੇਵਕਾ ਬਾਲਾ ਰਾਣੀ ਨੇ ਕਿਹਾ ਹੈ ਕਿ ਲੋਕਾਂ ਦਾ ਘਰਾਂ ਨਿਕਲਣਾ ਹੀ ਮੁਸ਼ਕਿਲ ਹੈ ਪਰ ਨਗਰ ਨਿਗਮ ਧਿਆਨ ਨਹੀਂ ਦੇ ਰਿਹਾ ਦੂਜੇ ਪਾਸੇ ਵਾਰਡ ਨੰਬਰ 60 ਦੇ ਕੌਂਸਲਰ ਗੁਰਜੀਤ ਘੁੰਮੰਦਾ ਹੈ ਉਸਨੂੰ ਨਹੀਂ ਹੈ ਕੋਈ ਪਰਵਾਹ ।

               ਗੁਰਜੀਤ ਘੁੰਮਣ ਦਾ ਦਫਤਰ ਵੀ ਇਸੇ ਹੀ ਰੋਡ ਤੇ ਹੈ ਪਰ ਫਿਰ ਵੀ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਪਹਿਲੇ ਪਹਿਲੇ ਨਵੇਂ ਨਵੇਂ ਬੰਦੇ ਕੌਂਸਲਰ ਨੇ ਕੌਂਸਲਰ ਨੇ ਨੋਟਿਸ ਵੀ ਜਾਰੀ ਕੀਤਾ ਸੀ ਪਰ ਨਗਰ ਨਿਗਮ ਦੀ ਆਪਣੀ ਹੀ ਸਮੱਸਿਆ ਨਹੀਂ ਹੱਲ ਹੋ ਰਹੀ ਲੋਕਾਂ ਨੂੰ ਗੰਦੇ ਪਾਣੀ ਨਿਕਲਣਾ ਪੈਂਦਾ ਹੈ ਰੋਜ਼ਾਨਾ ਹੀ ਬਾਲਾ ਰਾਣੀ ਨੇ ਕਿਹਾ ਹੈ ਕਿ ਜਲਦ ਹੀ ਨਗਰ ਨਿਗਮ ਕਮਿਸ਼ਨਰ ਜਾਂ ਮੇਅਰ ਨੂੰ ਮਿਲ ਕੇ ਇਲਾਕੇ ਦੀ ਸਮੱਸਿਆ ਬਾਰੇ ਜਾਣੂ ਕਰਾਉਣਗੇ |

Comments

No comments yet.



Latest News

Number of Visitors - 191989