ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਹੋਈ ਮੀਟਿੰਗ ਵਿੱਚ ਆਪ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਵੀ ਸ਼ਾਮਿਲ ਸਨ ।
ਲੁਧਿਆਣਾ/ਜਲੰਧਰ ਅੱਜ ਮਿਤੀ 17 ਜੂਨ (ਸੋਨੂੰ) : ਲੁਧਿਆਣਾ ਜਿਮਨੀ ਚੋਣ ਜੋ ਕਿ 19 ਤਰੀਕ ਦਿਨ ਵੀਰਵਾਰ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਲੁਧਿਆਣਾ ਵੈਸਟ ਖੇਤਰ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜਿਸਦੇ ਵਿੱਚ ਭਾਰਤ ਦੇ ਕ੍ਰਿਕਟਰ ਹਰਭਜਨ ਸਿੰਘ ਭੱਜੀ ਰਾਜ ਸਭਾ ਮੈਂਬਰ ਇਸ ਮੌਕੇ ਤੇ ਯੂਥ ਆਪ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਸੀਨੀਅਰ ਆਪ ਨੇਤਾ ਨੇ ਕਮਰ ਕੱਸੀ ਹੋਈ ਹੈ ਜਿਸ ਤਰਾਂ ਜਲੰਧਰ ਵਿੱਚ ਵੈਸਟ ਖੇਤਰ ਦੀ ਚੋਣ ਵੱਡੇ ਵੋਟਾਂ ਨਾਲ ਮਹਿੰਦਰ ਭਗਤ ਹੋਣ ਜਤਾਇਆ ਸੀ ਅਤੇ ਮੰਤਰੀ ਬਣਾਇਆ ਪੰਜਾਬ ਸਰਕਾਰ ਨੇ ਹੁਣ ਦੋਨਾਂ ਦੀ ਜੋੜੀ ਨੇ ਤਈਆ ਧਾਰਿਆ ਹੋਇਆ ਹੈ ਕਿ ਸੰਜੀਵ ਅਰੋੜਾ ਜੀ ਨੂੰ ਵੀ ਪੰਜਾਬ ਵਿਧਾਨ ਸਭਾ ਚ ਭੇਜਣਾ ਹੈ ਲੁਧਿਆਣਾ ਵੈਸਟ ਖੇਤਰ ਨੂੰ ਮੰਤਰੀ ਦੇਣਾ ਹੈ ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਨੇ ਅੱਜ ਮੀਟਿੰਗ ਇੱਕ ਰੱਖੀ ਗਈ ਸੀ ਛੋਟੀ ਜੀ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਲੁਧਿਆਣਾ ਵੈਸਟ ਖੇਤਰ ਦੇ ਲੋਕ ਬਸ ਮਸ਼ੀਨਾਂ ਦਾ ਇੰਤਜ਼ਾਰ ਕਰ ਰਹੇ ਹਨ ।
ਉਹਨਾਂ ਦੇ ਨਾਲ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਜਗਦੀਸ਼ ਰਾਮ ਸਮਰਾਏ ਅਤੇ ਜਲੰਧਰ ਤੋਂ ਹਲਕਾ ਹਲਕਾ ਕੈਟ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਇੰਪੋਰਟੈਂਟ ਟਰਸਟ ਜਲੰਧਰ ਵੀ ਇਹਨਾਂ ਦੇ ਨਾਲ ਡਟੇ ਹੋਏ ਨੇ ਕਈ ਕੌਂਸਲਰ ਜਲੰਧਰ ਦੇ ਵੀ ਇਹਨਾਂ ਦੇ ਨਾਲ ਜਿਮਨੀ ਚੋਣ ਚ ਪ੍ਰਚਾਰ ਕਰ ਰਹੇ ਨੇ ਜਗਦੀਸ਼ ਰਾਮ ਸਮਰਾਏ ਸਾਬਕਾ ਕੌਂਸਲਰ ਨੇ ਅਤੇ ਗਗਨਦੀਪ ਸਿੰਘ ਕਾਕੂ ਆਲੂ ਵਾਲੀਆਂ ਬਹੁਤ ਮਿਹਨਤ ਕਰ ਰਹੇ ਨੇ ਅਤੇ ਸਾਰੀ ਤਾਕਤ ਉਹਨਾਂ ਨੇ ਲਗਾਈ ਹੋਈ ਹੈ ਰੋਜਾਨਾ ਨਾ ਦਿਨ ਦੇਖਦੇ ਨਾ ਰਾਤ ਲੋਕਾਂ ਨਾਲ ਸੰਪਰਕ ਅਭਿਆਨ ਚਲਾਇਆ ਕਦੇ ਚਾਹ ਦਾ ਕੱਪ ਪੀ ਰਹੇ ਨੇ ਲੋਕਾਂ ਦੇ ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਸੰਜੀਵ ਅਰੋੜਾ ਦੇ ਹੱਕ ਵਿੱਚ ਇੱਕ ਨੰਬਰ ਬਟਨ ਦੱਬ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਜ਼ਾਰਾਂ ਦੀ ਗਿਣਤੀ ਨਾਲ ਵੋਟਾਂ ਪਾਉਣ ਲਈ ਅਤੇ ਜੇਤੂ ਬਣਾਉਣ ਲਈ ਲੋਕਾਂ ਨੂੰ ਅਪੀਲ ਕਰ ਰਹੇ ਨੇ ਉਹ ਕੀ ਦੋ ਦਿਨ ਚੋਣ ਚੁਨਾਵ ਪ੍ਰਚਾਰ ਨੂੰ ਦੋ ਦਿਨ ਲੈ ਗਏ ਨੇ ਹੁਣ ਤੋਂ ਹੀ ਵਿਰੋਧੀ ਪਾਰਟੀਆਂ ਦੇ ਹੌਸਲੇ ਪਲਸ ਹੋ ਗਏ ਨੇ ਜਗਦੀਸ਼ ਰਾਮ ਸਮਰਾਏ ਅਤੇ ਕਾਕੂ ਆਲੂਵਾਲੀਆ ਨੇ ਕਿਹਾ ਹੈ ਕਿ ਜਿੱਤ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਲੁਧਿਆਣਾ ਵੈਸਟ ਦੇ ਖੇਤਰ ਦੇ ਲੋਕਾਂ ਨੇ ਤਹਈਆ ਧਾਰਿਆ ਹੈ ਸੰਜੀਵ ਅਰੋੜਾ ਨੂੰ ਭਾਰੀ ਮਤਾ ਨਾਲ ਖੇਤੂ ਬਣਾਉਣਾ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਭੇਜਣਾ ਹੈ ਅੱਜ ਇੱਕ ਮੀਟਿੰਗ ਵਿੱਚ ਜਿੱਥੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਸੰਜੀਵ ਅਰੋੜਾ ਸ਼ੈਰੀ ਕਲਸੀ ਰਾਜਵਿੰਦਰ ਕੌਰ ਥਿਆੜਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਜਗਦੀਸ਼ ਰਾਮ ਸਮਰਾਏ ਮੌਜੂਦ ਸਨ ਉਹਨਾਂ ਨੇ ਕਿਹਾ ਹੈ ਕਿ ਇੱਕ ਛੋਟੀ ਜਿਹੀ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਤੋਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕੰਮ ਕੀਤੇ ਹੋਏ ਲੋਕ ਖੁਸ਼ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਆ ਕੰਮਾਂ ਤੋਂ ਲੋਕ ਖੁਸ਼ ਨੇ ਪਹਿਲ ਦੇ ਅਧਾਰ ਤੇ ਲੁਧਿਆਣਾ ਵੈਸਟ ਖੇਤਰ ਦੇ ਲੋਕ ਵੀਰਵਾਰ ਦਾ ਇੰਤਜਾਰ ਕਰ ਰਹੇ ਨੇ ਤੇ ਉਹਨਾਂ ਨੂੰ ਅੱਜ ਸੰਜੀਵ ਅਰੋੜਾ ਨੂੰ ਹਰਭਜਨ ਸਿੰਘ ਭੱਜੀ ਨੂੰ ਫੁੱਲਾਂ ਦਾ ਹਾਰ ਵੱਡਾ ਪਾ ਕੇ ਸਮਾਨ ਕੀਤਾ ਗਿਆ ਲੋਕਾਂ ਨੇ ਨਾਰਾ ਮਾਰਿਆ ਸੰਜੀਵ ਅਰੋੜਾ ਦੇ ਹੱਕ ਵਿੱਚ ਇੱਕ ਇੱਕ ਵੋਟ ਪਵੇਗੀ ਵਿਰੋਧੀ ਉਹਨਾਂ ਦੀ ਮੀਟਿੰਗ ਦੇਖ ਕੇ ਦੇ ਇਕੱਠ ਵੇਖ ਕੇ ਵਿਰੋਧੀ ਪਾਰਟੀਆਂ ਵਾਲੇ ਹਿਲ ਗਏ ਨੇ


Comments
No comments yet.