Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਮਕਸੂਦਾ ਜਿੰਦਾ ਰੋਡ ਫਾਟਕ ਦੇ ਲਾਗੇ ਵਾਰਡ ਨੰਬਰ 84 ਬੰਦ ਪਿਆ ਹੈ ਪਿਛਲੇ ਛੇ ਮਹੀਨੇ ਤੋਂ ਸੀਵਰੇਜ ਉਸਦਾ ਕੋਈ ਧਿਆਨ ਨਹੀਂ ਦੇ ਰਿਹਾ : ਕਰਤਾਰ ਸਿੰਘ ਬਿੱਲਾ ਠੇਕੇਦਾਰ

ਉਹ ਇਸ ਸਮੱਸਿਆ ਦੇ ਜਲਦ ਹੀ ਮੇਅਰ ਵਨੀਤ ਧੀਰ ਨੂੰ ਮਿਲਣਗੇ ।

ਜਲੰਧਰ ਅੱਜ ਮਿਤੀ 16 ਜੂਨ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਅਕਾਲੀ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਹੈ ਕਿ ਮਕਸੂਦਾ ਜਿੰਦਾ ਰੋਡ ਫਾਟਕ ਦੇ ਲਾਗੇ ਵਾਰਡ ਨੰਬਰ 84 ਬੰਦ ਪਿਆ ਹੈ ਪਿਛਲੇ ਛੇ ਮਹੀਨੇ ਤੋਂ ਸੀਵਰੇਜ ਉਸਦਾ ਕੋਈ ਧਿਆਨ ਨਹੀਂ ਦੇ ਰਿਹਾ ਇਸ ਬਾਰੇ ਉਹ ਜਲਦ ਹੀ ਮੇਅਰ ਵਨੀਤ ਧੀਰ ਨੂੰ ਮਿਲਣਗੇ ਉਥੇ ਸਮੱਸਿਆ ਬਾਰੇ ਜਾਣੂ ਕਰਾਉਣਗੇ ਦੂਜੇ ਪਾਸੇ ਉਹਨਾਂ ਨੇ ਦੱਸਿਆ ਹੈ ਮਕਸੂਦਾ ਚੌਂਕ ਤੋਂ ਵਿਧੀਪੁਰ ਫਾਟਕ ਜਾਂਦੇ ਹੋਏ ਰੋਡ ਦੇ ਖੱਬੇ ਪਾਸੇ ਕਈ ਮਹੀਨਿਆਂ ਤੋਂ ਕੂੜਾ ਨਹੀਂ ਚੱਕਿਆ ਜਾ ਰਿਹਾ ਜਿੱਥੇ ਨਗਰ ਨਿਗਮ ਨੇ ਇੰਨੀਆਂ ਟਰੋਲੀਆਂ ਲਗਾਈਆਂ ਹੋਈਆਂ ਹਰ ਵਾਰਡਾਂ ਅਤੇ ਰੋਡਾਂ ਉੱਤੇ ਪਰ ਕਈ ਇਲਾਕਿਆਂ ਵਿੱਚ ਸਫਾਈ ਵਿਵਸਥਾ ਨਹੀਂ ਹੋ ਰਹੀ | 

Comments

No comments yet.



Latest News

Number of Visitors - 234095

Share this Post