Wed, 05 Aug 2026
Post Details

ਆਮ ਆਦਮੀ ਪਾਰਟੀ ਸੀਨੀਅਰ ਆਗੂ ਜੋਗਿੰਦਰ ਪਾਲ ਸ਼ਰਮਾ ਨੂੰ ਦਾਤਾ ਅਲੀ ਅਹਿਮਦ ਸ਼ਾਹ ਜੀ ਦੇ ਡੇਰੇ ਦੇ ਮੁੱਖ ਸੇਵਾਦਾਰ ਸੰਧੂ ਨੇ ਸੱਦਾ ਪੱਤਰ ਦਿੱਤਾ । 

ਸੱਦਾ ਪੱਤਰ ਦੇਣ ਮੌਕੇ ਤੇ ਓਹਨਾ ਨਾਲ ਸਾਹਿਲ ਸੇਠੀ ਹਾਜ਼ਿਰ ਸਨ ।

ਜਲੰਧਰ ਅਜ ਮਿਤੀ 15 ਜੂਨ (ਸੋਨੂੰ) : ਵਾਰਡ ਨੰਬਰ 61 ਗੁਰੂ ਨਾਨਕ ਨਗਰ ਗਰੀ ਨੰਬਰ ਦੋ ਸਲਾਨਾ ਮੇਲਾ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ ਮੇਲਾ 25 ਤਰੀਕ ਦਿਨ ਬੁੱਧਵਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਸੰਧੂ ਪਰਿਵਾਰ ਵੱਲੋਂ ਮੇਲੇ ਵਿੱਚ ਪਹੁੰਚਣ ਲਈ ਸੱਦਾ ਪੱਤਰ ਦਿੱਤਾ ਜਾ ਰਹੇ ਨੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਜੋਗਿੰਦਰ ਪਾਲ ਸ਼ਰਮਾ ਮੁੱਖ ਸੇਵਾਦਾਰ ਸੰਧੂ ਅਤੇ ਉਹਨਾਂ ਦੇ ਨਾਲ ਸਾਹਿਲ ਸੇਠੀ ਸੱਦਾ ਪੱਤਰ ਵੇਲੇ ਨਾਲ ਖੜੇ ਨਜਰ ਆ ਰਹੇ ਨੇ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਹੈ ਜੀ ਜੇਠ ਹਾੜ ਦੇ ਮਹੀਨੇ ਪੀਰਾਂ ਦੇ ਚਲ ਰਹੇ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਕੋ ਆਸ਼ੀਰਵਾਦ ਲੈਣਾ ਚਾਹੀਦਾ ਉਥੇ ਆਪਣੇ ਤਨ ਮਨ ਤਨ ਨਾਲ ਸ਼ਰਧਾ ਨਾਲ ਸੇਵਾ ਕਰਨੀ ਚਾਹੀਦੀ ਜੋ ਕਿ ਪੰਜਾਬ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਹੈ ਮੇਲੇ ਜਾਂ ਮਿਲੇ ਭੰਡਾਰੇ ਆਈ ਸਭ ਮਿਲ ਜੁਲ ਕੇ ਮਨਾਉਦੇ ਹਾਂ ਇਸ ਨਾਲ ਹੀ ਨਰ ਸੇਵਾ ਨਰਾਇਣ ਸੇਵਾ ਲੱਗਦੀ ਹੈ ।

Comments

No comments yet.



Latest News

Number of Visitors - 191979