Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸੀਨੀਅਰ ਆਪ ਨੇਤਰੀ ਬਲਵੀਰ ਕੌਰ ਨੇ ਸੀਵਰੇਜ ਸ਼ਹੀਦ ਬਾਬੂ ਲਾਲ ਸਿੰਘ ਨਗਰ ਨਗਰ ਨਿਗਮ ਦੇ ਸਹਿਯੋਗ ਨਾਲ ਸੀਵਰੇਜ ਸਮੱਸਿਆ ਹੱਲ ਕਰਵਾਈ ਗਈ |

ਸੀਵਰੇਜ ਸਮੱਸਿਆ ਨੂੰ ਹੱਲ ਕਰਵਾਇਆ ਮੁਹਲੇ ਵਾਸੀਆਂ ਨੇ ਬਲਵੀਰ ਕੌਰ ਨੂੰ ਸੰਪਰਕ ਕਰਕੇ ਸਮੱਸਿਆ ਨੂੰ ਜਾਨੂ ਕਰਵਾਇਆ ਸੀ ।

ਜਲੰਧਰ ਅੱਜ ਮਿਤੀ ਦਸਮ ਸਾਹਿਬ 15 ਜੂਨ (ਸੋਨੂੰ) : ਵਾਰਡ ਨੰਬਰ 61 ਸੀਨੀਅਰ ਆਪ ਨੇਤਰੀ ਬਲਵੀਰ ਕੌਰ ਨੇ ਵਾਰਡ ਨੰਬਰ 61 ਵਿੱਚ ਸ਼ਹੀਦ ਬਾਬੂ ਲਾਭ ਸਿੰਘ ਨਗਰ ਬੰਦ ਪਏ ਸੀਵਰੇਜ ਸਮੱਸਿਆ ਨੂੰ ਹੱਲ ਕਰਵਾਇਆ ਮੁਹਲੇ ਵਾਸੀਆਂ ਨੇ ਬਲਵੀਰ ਕੌਰ ਨੂੰ ਸੰਪਰਕ ਕਰਕੇ ਸਮੱਸਿਆ ਨੂੰ ਜਾਨੂ ਬਣਾਇਆ ਕਿੰਨੇ ਕਈ ਦਿਨਾਂ ਤੋਂ ਬੰਦ ਪਿਆ ਸੀਵਰੇਜ ਸ਼ਹੀਦ ਬਾਬੂ ਲਾਲ ਸਿੰਘ ਨਗਰ ਨਗਰ ਨਿਗਮ ਦੇ ਸਹਿਯੋਗ ਨਾਲ ਸੀਵਰੇਜ ਸਮੱਸਿਆ ਹੱਲ ਕਰਵਾਈ ਗਈ ਤੇ ਜਾਣਕਾਰੀ ਬਲਵੀਰ ਕੌਰ ਨੇ ਨੇ ਕਿਹਾ ਉਹਨਾਂ ਕੋਲ ਸ਼ਹੀਦ ਬਾਬੂ ਲਾਲ ਸਿੰਘ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜਾ ਸੀ ਨਗਰ ਨਿਗਮ ਦੀ ਉਹ ਐਡਮ ਬਰਾਂਚ ਨੂੰ ਮੌਕੇ ਤੇ ਉਹਨਾਂ ਨੇ ਆ ਕੇ ਸਮੱਸਿਆ ਨੂੰ ਹੱਲ ਕਰਾਇਆ ਗਿਆ ਲੋਕਾਂ ਨੇ ਸੀਨੀਅਰ ਆਪ ਨੇਤਰੀ ਬਲਵੀਰ ਕੌਰ ਦਾ ਧੰਨਵਾਦ ਕੀਤਾ ਗਿਆ ਬਲਵੀਰ ਕੌਰ ਨੇ ਕਿਹਾ ਕਿ ਵਾਰਡ ਨੰਬਰ 61 ਦੇ ਅਤੇ ਹਲਕਾ ਵਿਧਾਨ ਸਭਾ ਵੈਸਟ ਦੇ ਲੋਕਾਂ ਲਈ ਹਰ ਵੇਲੇ ਉਹਨਾਂ ਦੇ ਦਰਵਾਜੇ ਖੁੱਲੇ ਨੇ ਹਲਕੇ ਵਿੱਚ ਜਾਂ ਵਾਰਡ ਵਿੱਚ ਕਿਸੇ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ ਉਹ ਉਹ ਪਹਿਲ ਦੇ ਅਧਾਰ ਤੇ ਸਮੱਸਿਆ ਹੱਲ ਕਰਨ ਲਈ ਲੋਕਾਂ ਦੇ ਨਾਲ ਖੜੇ ਨੇ ਉਹ ਤਾਂ ਦਾ ਪਰਿਵਾਰ । 

Comments

No comments yet.



Latest News

Number of Visitors - 234095

Share this Post