Wed, 05 Aug 2026
Post Details

ਅਰਬਨ ਸਟੇਟ ਫੇਸ ਵਨ ਮੋੜ ਤੋਂ ਲੈ ਕੇ ਭਗਵਾਨ ਵਾਲਮੀਕ ਚੌਂਕ ਤੱਕ ਸੜਕ ਬਣਨੀ ਸ਼ੁਰੂ |

ਜਲੰਧਰ ਅੱਜ ਮਿਤੀ 14 ਜੂਨ (ਸੋਨੂੰ) : ਅਰਬਨ ਸਟੇਟ ਫੇਸ ਵਨ ਮੋੜ ਤੋਂ ਲੈ ਕੇ ਭਗਵਾਨ ਵਾਲਮੀਕ ਚੌਂਕ ਤੱਕ ਸੜਕ ਬਣਨੀ ਸ਼ੁਰੂ ਅੱਜ ਸ਼ਾਮ 5 ਵਜੇ ਅੱਤ ਦੀ ਗਰਮੀ ਚ ਨਗਰ ਨਿਗਮ ਜਈ ਪਾਰੁਲ ਮੌਕੇ ਤੇ ਸੜਕ ਦੀ ਜਾਂਚ ਕਰਦੇ ਹੋਏ ਇਹ ਸੜਕ 60 ਲੱਖ ਦੀ ਲਾਗਤ ਬਣ ਰਹੀ ਹੈ ਅਰਬਨ ਸਟੇਟ ਮੋੜ ਤੋਂ ਕਾਫੀ ਖਰਾਬ ਸੀ ਨਵੀਂ ਬਣਨ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ |

Comments

No comments yet.



Latest News

Number of Visitors - 191979