Wed, 05 Aug 2026
Post Details

ਸਾਬਕਾ ਐਮਐਲਏ ਰਜਿੰਦਰ ਬੇਰੀ ਅਤੇ ਡਾਕਟਰ ਜਸਲੀਨ ਸੇਠੀ ਨੇ ਸਾਥੀਆਂ ਸਮੇਤ ਵੈਸਟ ਕਾਂਗਰਸ ਲਈ ਕੀਤਾ ਪ੍ਰਚਾਰ ।

ਲੁਧਿਆਣਾ/ਜਲੰਧਰ ਅੱਜ ਮਿਤੀ 14 ਜੂਨ ਸੋਨੂੰ) : ਲੁਧਿਆਣਾ ਜਿਮਣੀ ਚੋਣ ਵੈਸਟ ਖੇਤਰ ਦੀ ਹੋ ਰਹੀ ਹੈ ਉਹਦੇ ਵਿੱਚ ਸਾਬਕਾ ਐਮਐਲਏ ਰਜਿੰਦਰ ਬੇਰੀ ਅਤੇ ਡਾਕਟਰ ਜਸਲੀਨ ਸੇਠੀ ਵਿੱਕੀ ਬੰਗੜ ਪਲਵੀ ਭਾਰਤ ਭੂਸ਼ਣ ਆਸ਼ੂ ਤੇ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਐਮਐਲਏ ਚੋਣ ਲੜ ਰਹੇ ਨੇ ਪ੍ਰਚਾਰ ਕੀਤਾ ਗਿਆ ਗਲੀ ਗਲੀ ਅਤੇ ਪਾਰਕਾਂ ਚ ਮੁਹੋਲਿਆਂ ਵਿੱਚ ਅਤੇ ਕਾਂਗਰਸ ਦੀ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਇਹਨਾਂ ਨੇ ਅਤੇ 19 ਤਰੀਕ ਨੂੰ ਦਿਨ ਵੀਰਵਾਰ ਭਾਰਤ ਭੂਸ਼ਨ ਆਸ਼ੂ ਨੂੰ ਵੋਟ ਪਾ ਕੇ ਕਾਮਯਾਬ ਕਰਨ ਲਈ ਅਪੀਲ ਕੀਤੀ ਗਈ ।

Comments

No comments yet.



Latest News

Number of Visitors - 191979