Wed, 05 Aug 2026
Post Details

ਲੰਡਨ ਸਿਟੀ ਕਾਰਨੀਵਲ ਲਾਇਲਪੁਰ ਖਾਲਸਾ ਸਕੂਲ ਵਿਖੇ ਹੋਈ ਅੱਜ ।

ਹਲਕਾ  ਸੈਂਟਰਲ ਦੇ  ਇੰਚਾਰਜ ਸ੍ਰੀ ਨਿਤਿਨ ਕੋਹਲੀ, ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ ਨੇ ਲੰਡਨ ਸਿਟੀ ਕਾਰਨੀਵਲ  ( ਲਾਇਲਪੁਰ ਖਾਲਸਾ ਸਕੂਲ )  ਜਲੰਧਰ ਦੀ  ਸ਼ੁਰੂਆਤ ਅਤੇ ਸ਼ੁਭ_ਆਰੰਭ ਹੋਏ ਸ਼ਾਮਿਲ । 

ਜਲੰਧਰ ਅੱਜ ਮਿਤੀ 13 ਜੂਨ (ਸੋਨੂੰ) : ਲੰਡਨ ਸਿਟੀ ਕਾਰਨੀਵਲ  (ਲਾਇਲਪੁਰ ਖਾਲਸਾ ਸਕੂਲ) ਨਜ਼ਦੀਕ ਡਾਕਟਰ ਬੀ ਆਰ ਅੰਬੇਦਕਰ ਚੌਂਕ ਜਲੰਧਰ ਸ਼ੁਰੂ । ਸ਼ੁਰੂਆਤ ਅਤੇ ਸ਼ੁਭ ਆਰੰਭ ਕਰਨ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ  ਸੈਂਟਰਲ ਦੇ  ਇੰਚਾਰਜ ਸ੍ਰੀ ਨਿਤਿਨ ਕੋਹਲੀ, ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ (ਚੇਅਰਪਰਸਨ ਇਮਪਰੂਵਮੈਂਟ ਟਰਸਟ ਜਲੰਧਰ ਅਤੇ ਹਲਕਾ ਇੰਚਾਰਜ ਜਲੰਧਰ ਛਾਉਣੀ), ਕਾਕੂ ਆਲੂਵਾਲੀਆ (ਸੀਨੀਅਰ ਆਮ ਆਦਮੀ ਪਾਰਟੀ ਨੇਤਾ) ਸ੍ਰੀ ਦੀਪਕ ਸਾਰਦਾ ,(ਕੌਂਸਲਰ) ਸ੍ਰੀ ਸੁਭਾਸ਼ ਸ਼ਰਮਾ (ਆਮ ਆਦਮੀ ਪਾਰਟੀ ਨੇਤਾ) ਇਸ ਮੌਕੇ ਪਰ  ਹਾਜ਼ਿਰ ਹੋਏ ।
 ਇਹ ਜਾਣਕਾਰੀ ਜਗਦੀਸ਼ ਰਾਮ ਸਮਰਾਏ, (*ਸਾਬਕਾ ਡਾਇਰੈਕਟਰ*) *ਪੰਜਾਬ ਸਟੇਟ ਸੀਡਸ ਕਾਰਪੋਰੇਸ਼ਨ (ਪੰਜਾਬ ਸਰਕਾਰ) ਸਾਬਕਾ ਕੌਂਸਲਰ :ਜਲੰਧਰ ਨੇ ਸਾਂਝਾ ਕੀਤੀ ।

Comments

No comments yet.



Latest News

Number of Visitors - 191979