Wed, 05 Aug 2026
Post Details

ਹਲਕਾ ਜਲੰਧਰ ਨੌਰਥ ਦੇ ਸੀਨੀਅਰ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਵੇਸਟ ਵਿਧਾਨ ਸਭਾ ਖੇਤਰ ਲੁਧਿਆਣਾ ਵਾਰਡ ਨੰਬਰ 73 ਵਿੱਚ ਸੰਜੀਵ ਅਰੋੜਾ ਲਈ ਕੀਤਾ ਪ੍ਰਚਾਰ ।

ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਸੋਚ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਹੈ ।

ਲੁਧਿਆਣਾ/ਜਲੰਧਰ ਅੱਜ ਮਿਤੀ 13 ਜੂਨ (ਸੋਨੂੰ) : ਲੁਧਿਆਣਾ ਜਿਮਨੀ ਚੋਣ ਵਿੱਚ ਚੋਣ ਪ੍ਰਚਾਰ ਜ਼ੋਰਦਾਰ ਕਰ ਰਹੇ ਨੇ ਹਲਕਾ ਜਲੰਧਰ ਨੌਰਥ ਦੇ ਸੀਨੀਅਰ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਵੇਸਟ ਵਿਧਾਨ ਸਭਾ ਖੇਤਰ ਲੁਧਿਆਣਾ ਵਾਰਡ ਨੰਬਰ 73 ਡਿਊਟੀ ਉਹਨਾਂ ਦੀ ਲੱਗੀ ਹੈ ਦਿਨ ਰਾਤ ਇੱਕ ਕਰਕੇ ਵਾਰਡ ਨੰਬਰ 73 ਵਿੱਚ ਲੋਕਾਂ ਨੂੰ ਮਿਲ ਰਹੇ ਨੇ ਅਤੇ ਸੰਜੀਵ ਅਰੋੜਾ ਦੇ ਹੱਕ ਵਿੱਚ ਵੋਟ ਪਾਉਣ ਲਈ ਕਹਿ ਰਹੇ ਨੇ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਸੋਚ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਹੈ ਜਿਸ ਤਰ੍ਹਾਂ ਜਲੰਧਰ ਜਿਮਨੀ ਚੋਣ ਚ ਮਹਿੰਦਰ ਭਗਤ ਉਹਨਾਂ ਨੂੰ ਕੈਬਨਟ ਮੰਤਰੀ ਬਣਾਇਆ ਹੈ ਉਸ ਤਰਾਂ ਹੀ ਸੰਜੀਵ ਅਰੋੜਾ ਨੂੰ ਜਿੱਤਣ ਤੋਂ ਬਾਅਦ ਲੁਧਿਆਣਾ ਵੈਸਟ ਖੇਤਰ ਨੂੰ ਕੈਬਨਟ ਮੰਤਰੀ ਮਿਲੇਗਾ ਉਹਨਾਂ ਨੇ ਕਿਹਾ ਕਿ ਉਹ ਦਿਨ ਰਾਤ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਹੇ ਨੇ ਦਿਨ ਰਾਤ ਨਹੀਂ ਵੇਖਦੇ ਧੁੱਪ ਦੁਪਹਿਰ ਨਹੀਂ ਦੇਖ ਰਹੇ ਲੋਕਾਂ ਨੂੰ ਘਰ ਘਰ ਜਾ ਕੇ ਪਾਰਕਾਂ ਵਿੱਚ ਜਿਮ ਵਿੱਚ ਅਤੇ ਮਾਰਕੀਟ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਸੰਜੀਵ ਅਰੋੜਾ ਦੇ ਹੱਕ ਚ ਵੋਟ ਪਾਉਣ ਲਈ |

Comments

No comments yet.



Latest News

Number of Visitors - 191979