Saturday, 31 Jan 2026

ਸਮੂਹ ਮੈਂਬਰਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਇਸ ਹਾਦਸੇ ਵਿੱਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ

ਜਸਵਿੰਦਰ ਸਿੰਘ ਸਾਹਨੀ ਵਰਿੰਦਰ ਮਲਿਕ ਕਰਨਲ ਅਮਰੀਕ ਸਿੰਘ ਸੁਨੀਲ ਚੋਪੜਾ ਏਅਰ ਨੇ ਜੁਆਇੰਟ ਐਕਸ਼ਨ ਕਮੇਟੀ ਵਲੋਂ ਇੰਡੀਆ ਦੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ।

ਜਲੰਧਰ ਅੱਜ ਮਿਤੀ ਜੂਨ (ਸੋਨੂੰ) ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਿਹੜਾ ਜਹਾਜ਼ ਹਾਦਸਾਗ੍ਰਸਤ ਹੋਇਆ, ਉਹਦੇ ’ਚ ਸਾਰਿਆਂ ਦੀ ਮੌਤ ਦੀ ਖ਼ਬਰ ਆ ਰਹੀ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਨਹੀਂ ਰਹੇ। ਕਈ ਏਨੇ ਬੁਰੇ ਤਰੀਕੇ ਝੁਲਸ ਗਏ ਕਿ ਪਛਾਣ ਡੀ.ਐਨ.ਏ ਟੈੱਸਟ ਰਾਹੀਂ ਹੋਣੀ।
ਜਹਾਜ਼ ’ਚ 242 ਸਵਾਰੀਆਂ ਸਨ। 53 ਬ੍ਰਿਟਿਸ਼, 7 ਪੁਰਤਗਾਲੀ, ਇੱਕ ਕਨੇਡੀਅਨ ਤੇ ਬਾਕੀ ਭਾਰਤੀ। ਜੋ ਹੋਇਆ, ਸਿਰਫ਼ ਦੋ ਮਿੰਟ ’ਚ ਹੋਇਆ। ਦੁਪਹਿਰ 1.38 ’ਤੇ ਉਡਾਣ ਭਰੀ ਤੇ 1.40 ’ਤੇ ਹਾਦਸਾ ਵਾਪਰ ਗਿਆ।
ਹਾਦਸੇ ਦਾ ਕਾਰਨ ਕੋਈ ਵੀ ਲੱਭੇ, ਪਰ ਮੋਇਆਂ ਨੇ ਨਹੀਂ ਮੁੜਨਾ। ਸਿਰਫ਼ ਦੋ ਮਿੰਟ ’ਚ ਕਿੰਨੇ ਲੋਕ ‘ਹੈ’ ਤੋਂ ‘ਸੀ’ ਹੋ ਗਏ। ਅਸੀ ਸਮੂਹ ਮੈਂਬਰਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਇਸ ਹਾਦਸੇ ਵਿੱਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਜ਼ਖ਼ਮੀਆਂ ਦੇ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਕਿੰਨਿਆਂ ਨੇ ਘਰੇ ਕਿਹਾ ਹੋਵੇਗਾ ਕਿ ਐਨੇ ਵਜੇ ਫਲਾਈਟ ਲੈਂਡ ਕਰ ਜਾਣੀ, ਕਿੰਨਿਆਂ ਨੇ ਸੁਨੇਹੇ ਭੇਜੇ ਹੋਣੇ ਕਿ ਫਲਾਈਟ ਚੱਲਣ ਲੱਗੀ। ਜ਼ਿੰਦਗੀ ਦਾ ਸੱਚ ਕੀ ਹੈ? ਕੀ ਭਰਵਾਸਾ ਜਸਵਿੰਦਰ ਸਿੰਘ ਸਾਹਨੀ ਵਰਿੰਦਰ ਮਲਿਕ ਕਰਨਲ ਅਮਰੀਕ ਸਿੰਘ ਸੁਨੀਲ ਚੋਪੜਾ ਲਲਿਤ ਕੁਮਾਰ ਤੇਜਵਸੀ ਮਿਨਹਾਸ ਲਲਿਤ ਕੁਮਾਰ ਜਸਦੀਪ ਸਿੰਘ ਨੰਦਾ ਵਿਵੇਕ ਭਾਰਦਵਾਜ ਸਤਵੰਤਰ ਚਾਵਲਾ ਰਾਜੀਵ ਦੁੱਗਲ |


65

Share News

Login first to enter comments.

Latest News

Number of Visitors - 135983