Mon, 14 Sep 2026
G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया । G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया ।
Post Details

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਜਲੰਧਰ ਤੋਂ ਡੇਰਾ ਲਾਏ ਹੋਏ ਜਲੰਧਰ ਤੋਂ ਹਲਕਾ ਕੈਂਟ ਇੰਚਾਰਜ ਅਤੇ ਇੰਪਰੂਵ ਟਰਸਟ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਨੇ ਆਪਣੀ ਟੀਮ ਦੇ ਨਾਲ ਸੰਜੀਵ ਅਰੋੜਾ ਦੇ ਹੱਕ ਚ ਜੋਰਦਾਰ ਪ੍ਰਚਾਰ ਕੀਤਾ ।

ਉਹਨਾਂ ਦੇ ਨਾਲ ਪਿਛਲੇ 20 ਦਿਨਾਂ ਤੋਂ ਯੂਥ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਅਤੇ ਬੱਬੂ ਥਾਪਰ ਉਹਨਾਂ ਦਿਨ ਰਾਤ ਇੱਕ ਕਰ ਰਹੇ ਹਨ ।

ਲੁਧਿਆਣਾ/ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਲੁਧਿਆਣਾ ਵੈਸਟ ਖੇਤਰ ਹੋਣ ਜਾ ਰਹੀ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜੇ ਹੱਕ ਵਿੱਚ ਜਲੰਧਰ ਤੋਂ ਡੇਰਾ ਲਾਏ ਹੋਏ ਜਲੰਧਰ ਤੋਂ ਹਲਕਾ ਕੈਂਟ ਇੰਚਾਰਜ ਅਤੇ ਇੰਪਰੂਵ ਟਰਸਟ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਆਪਣੀ ਟੀਮ ਦੇ ਨਾਲ ਸੰਜੀਵ ਅਰੋੜਾ ਦੇ ਹੱਕ ਚ ਜੋਰਦਾਰ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਪਿਛਲੇ 20 ਦਿਨਾਂ ਤੋਂ ਯੂਥ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਅਤੇ ਬੱਬੂ ਥਾਪਰ ਉਹਨਾਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਸੰਜੀਵ ਅਰੋੜਾ ਦੇ ਹੱਕ ਵਿੱਚ ਪ੍ਰਚਾਰ ਕਰਦੇ ਨੇ ਰੈਲੀ ਡੋਰ ਟੂ ਡੋਰ ਜਾਂ ਕਿਤੇ ਚਾਹ ਦੇ ਕੱਪ ਤੇ ਵੀ ਚਰਚਾ ਹੋ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਕੰਮ ਬਾਰੇ ਵੀ ਜਾਣੂ ਕਰਾਏ ਜਾ ਰਿਹਾ ਹੈ ਅਤੇ ਲੋਕਾਂ ਨੂੰ ਭਰੋਸਾ ਦਵਾਇਆ ਜਾ ਰਿਹਾ ਹੈ ਕੀ ਸੰਜੀਵ ਅਰੋੜਾ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਕੈਬਨਟ ਮੰਤਰੀ ਦੇ ਰਿਹਾ ਕੋਈ ਜਾਣਗੇ ਜਿਸ ਤਰ੍ਹਾਂ ਜਲੰਧਰ ਵੈਸਟ ਖੇਤਰ ਦੀ ਜਿਮਨੀ ਚੋਣ ਤੇ ਮਹਿੰਦਰ ਭਗਤ ਹੋਣੀ ਕੈਬਨਟ ਮੰਤਰੀ ਬਣੇ ਨੇ ਉਸ ਤਰਾਂ ਹੀ ਸੰਜੀਵ ਅਰੋੜਾ ਬਣਨਗੇ ਸਵੇਰੇ ਇਹ ਟੀਮ 6 ਵਜੇ ਤੋਂ ਰਾਤ 12 ਵਜੇ ਤੱਕ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਅਤੇ ਸੰਜੀਵ ਅਰੋੜਾ ਦੇ ਹੱਕ ਵਿੱਚ ਹਰ ਗਲੀ ਹਰ ਨੁੱਕਰ ਹਰ ਬਾਜ਼ਾਰ ਵਿੱਚ ਵੈਸਟ ਖੇਤਰ ਦੇ ਵਿੱਚ ਸੰਜੀਵ ਅਰੋੜਾ ਦੇ ਹੱਕ ਵਿੱਚਅਪੀਲ ਕਰ ਰਹੇ ਹਨ ।

Comments

No comments yet.



Latest News

Number of Visitors - 218757

Share this Post